Tod Da-e Dill Lyrics in punjabi -Ammy Virk
Full video song
Tod da e dill lyrics in english:
Tod da-e dil is latest punjabi song sung by Ammy virk and written by Maninder butter. Here is the lyrics of this song in both punjabi and english language.
Song credits:
Singer :- Ammy Virk
Lyrics & Composed by :- Maninder Buttar
Music by :- Avvy Sra
Produced By :- Arvinder Khaira & Jaani
Lyrical Video By :- Aman Kalsi
Label :- Desi melodies
Tod da e dill lyrics in punjabi:
ਮੈਨੂੰ ਦਿਓ ਨਾ ਵਫਾਵਾਂ
ਮੈਨੂੰ ਧੋਖਾ ਦੇ ਦਿਓ
ਧੋਖੇ ਵਿੱਚ ਬੜਾ ਹੀ
ਸਵਾਦ ਹੁੰਦਾ ਏ
ਮੈਨੂੰ ਦਿਓ ਨਾ ਵਫਾਵਾਂ
ਮੈਨੂੰ ਧੋਖਾ ਦੇ ਦਿਓ
ਧੋਖੇ ਵਿੱਚ ਬੜਾ ਹੀ
ਸਵਾਦ ਹੁੰਦਾ ਏ
ਜਿਹੜਾ ਦਿਲ ਤੋਂ ਨਿਭਾਵੇ
ਓਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜਦਾ ਏ ਦਿਲ
ਓਹੀ ਯਾਦ ਹੁੰਦਾ ਏ
ਜਿਹੜਾ ਦਿਲ ਤੋਂ ਨਿਭਾਵੇ
ਓਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜਦਾ ਏ ਦਿਲ
ਓਹੀ ਯਾਦ ਹੁੰਦਾ ਏ
ਕਿਥੇ ਨਿਗ੍ਹਾ
ਕਿਥੇ ਨਿਸ਼ਾਨਾ ਸੀ
ਗੱਲਾਂ ਸੀ ਸੱਚੀਆਂ ਯਾ
ਲਾਏ ਬਹਾਨੇ ਸੀ
ਦੁਨੀਆਂ ਦੀਆਂ ਗੱਲਾਂ
ਸਮਝੀਂ ਮੇਰੇ ਆਈਆਂ ਨਾ
ਉਚਿਆਂ ਦੇ ਨਾਲ ਅਸੀਂ
ਲਾਏ ਯਾਰਾਨੇ ਸੀ
ਏਥੇ ਸਾਰਿਆਂ ਦੀ ਗੱਲ
ਜਿਸਮਾਂ ਤੇ ਰੁਕੀ ਏ
ਰੂਹਾਂ ਵਾਲਾ ਪਿਆਰ
ਬਰਬਾਦ ਹੁੰਦਾ ਏ
ਜਿਹੜਾ ਦਿਲ ਤੋਂ ਨਿਭਾਵੇ
ਓਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜਦਾ ਏ ਦਿਲ
ਓਹੀ ਯਾਦ ਹੁੰਦਾ ਏ
Tod da e dill lyrics in english:
Mainu deo na wafaavan
Mainu dhokha de deyo
Dhokhe vich bada hi
Swaad hunda aee
Mainu deo na wafaavan
Mainu dhokha de deyo
Dhokhe vich bada hi
Swaad hunda aee
Jehda dil toh nibhawe
Ohnu puche koi na
Jehda todd da ae dil
Ohi yaad hunda aee
Jehda dil toh nibhawe
Ohnu puche koi na
Jehda todd da ae dil
Ohi yaad hunda aee
Kith nigaaha
Kithe nishane si
Gallan si sachiyaan ya
Laye Bahane Si
Duniya diya Gallan
Samjhi mere ayi’an na
Ucheyaan de nal asi
Laaye yaraane si,
Ethe saryaan di gall
Jismaa te ruki aee
Roohan wala pyar
Barbaad hunda aee
Jehda dil toh nibhawe
Ohnu puche koi na
Jehda todd da ae dil
Ohi yaad hunda aee

0 Comments