Channa Ve Lyrics from Punjabi film Sufna starring Ammy Virk and Tania: The Punjabi song is sung by B Praak, and has music by B Praak while Jaani has composed the song and written the Channa Ve lyrics for Sufna. The song is from Jagdeep Sidhu directed Punjabi-feature-film "Sufna". Here is the lyrics of this song in punjabi and english font.
Full video song
Song Credits-
Song : Channa Ve (Sufna)
Singer : B Praak
Lyrics : Jaani
Music : B Praak
Label : Junglee Music
Channa ve Lyrics in punjabi -
ਤੂੰ ਮੈਨੂੰ ਛੋਡ਼ੀਓ ਨਾ
ਓ ਤੇਰੇ ਬਿਨਾਂ ਮੈਂ ਕੀ ਚੰਨਾ ਵੇ
ਤੂੰ ਮੁੱਖੜਾ ਮੋੜੀਓ ਨਾ
ਤੇਰੇ ਬਿਨਾਂ ਮੈਂ ਕੀ ਚੰਨਾ ਵੇ
ਤੂੰ ਮੈਨੂੰ ਛੋਡ਼ੀਓ ਨਾ
ਓ ਤੇਰੇ ਬਿਨਾਂ ਮੈਂ ਕੀ ਚੰਨਾ ਵੇ
ਆਪਾਂ ਦੋਵਾਂ ਨੇ ਮਿਲਕੇ
ਇਕ ਘਰ ਬਣਾਇਆ ਐ
ਓ ਘਰ ਵਿੱਚ ਤੀਸਰਾ
ਕੋਈ ਕਿਉਂ ਆਇਆ ਐ
ਆਪਾਂ ਦੋਵਾਂ ਨੇ ਮਿਲਕੇ
ਇਕ ਘਰ ਬਣਾਇਆ ਐ
ਓ ਘਰ ਵਿੱਚ ਤੀਸਰਾ
ਕੋਈ ਕਿਉਂ ਆਇਆ ਐ
ਤੂੰ ਘਰ ਵੋ ਤੋੜੀਓ ਨਾ
ਤੇਰੇ ਬਿਨਾਂ ਮੈਂ ਕੀ ਚੰਨਾ ਵੇ
ਤੂੰ ਮੈਨੂੰ ਛੋਡ਼ੀਓ ਨਾ
ਓ ਤੇਰੇ ਬਿਨਾਂ ਮੈਂ ਕੀ ਚੰਨਾ ਵੇ
ਤੂੰ ਮੁੱਖੜਾ ਮੋੜੀਓ ਨਾ
ਤੇਰੇ ਬਿਨਾਂ ਮੈਂ ਕੀ ਚੰਨਾ ਵੇ
ਮੈਨੂੰ ਨਫ਼ਰਤ ਸੂਰਜ ਤੋਂ
ਮੈਨੂੰ ਨਫ਼ਰਤ ਤਾਰਿਆਂ ਤੋਂ
ਜੇ ਤੂੰ ਨਾ ਮਿਲਿਆ ਜਾਨੀ
ਨਫ਼ਰਤ ਹੋਜੂ ਸਾਰਿਆਂ ਤੋਂ
ਦੁਨੀਆਂ ਨੇ ਸੱਤ ਵੇਖੇ
ਖੜਕੇ ਕਿਨਾਰਿਆਂ ਤੋਂ
ਅੱਠਵਾਂ ਮੇਰਾ ਹੋਊ
ਮੇਰਾ ਹੰਝੂ ਖਾਰਿਆਂ ਤੋਂ
ਦੂਰ ਕਹੀਂ ਦੋੜੀਓ ਨਾ
ਤੇਰੇ ਬਿਨਾਂ ਮੈਂ ਕੀ ਚੰਨਾ ਵੇ
ਤੂੰ ਮੈਨੂੰ ਛੋਡ਼ੀਓ ਨਾ
ਓ ਤੇਰੇ ਬਿਨਾਂ ਮੈਂ ਕੀ ਚੰਨਾ ਵੇ
ਤੂੰ ਮੁੱਖੜਾ ਮੋੜੀਓ ਨਾ
ਤੇਰੇ ਬਿਨਾਂ ਮੈਂ ਕੀ ਚੰਨਾ ਵੇ
ਤੂੰ ਮੈਨੂੰ ਛੋਡ਼ੀਓ ਨਾ
ਓ ਤੇਰੇ ਬਿਨਾਂ ਮੈਂ ਕੀ ਚੰਨਾ ਵੇ
Channa Ve Lyrics in English -
Tu mainu chhodiyo na
O tere bina main ki channa ve
Tu mukhda modiyo na
Tere bina main ki channa ve
Tu mainu chhodiyo na
Tere bina main ki channa ve
Aapan dovan ne milke
Ik ghar banaya ae
Oh ghar vich teesra
Koi kyon aaya ae
Aapan dovan ne milke
Ik ghar banaya ae
Oh ghar vich teesra
Koi kyon aaya ae
Tu ghar wo todiyo na
Tere bina main ki channa ve
Tu mainu chhodiyo na
Tere bina main ki channa ve
Tu mukhda modiyo na
Tere bina main ki channa ve
Mainu nafrat sooraj ton
Mainu nafrat taareyan ton
Je tu na mileya Jaani
Nafrat hoju saareya ton
Duniya ne satt vekhe
Khadke kinaareya ton
Athwaan samandar mera hou
Mere hanju khaareyan ton
Door kahin dodiyo na
Tere bina main ki channa ve
Tu mainu chhodiyo na
Tere bina main ki channa ve
Tu mukhda modiyo na
Tere bina main ki channa ve
Tu mainu chhodiyo na
Tere bina main ki channa ve
Here is the end of channa ve Lyrics by punjabilyrics.cf. If you find any mistake, or you want to give any suggestions please comment below. Thanks for visit.
0 Comments