QUBOOL A LYRICS IN PUNJABI – Sufna(film) | Hashmat Sultana|Ammy Virk



Song Name: Qubool A (Sufna)
Singer: Hashmat Sultana
Music: B Praak
Lyrics: Jaani
Label: Junglee Music
Released: 2020-01-14

Qubool A Lyrics from Sufna ft Ammy Virk is latest Punjabi song sung by Hashmat Sultana. Qabool ae song lyrics are written by Jaani and music is given by B Praak. Here is the lyrics of this song in Punjabi and English.

Qubool A lyrics in Punjabi-

ਪਿਆਰ ਤੇਰਾ ਕਰੇ ਮਜਬੂਰ ਸਨਮ
ਵਫ਼ਾ ਦੀ ਤੇ ਗੱਲ ਬੜੀ ਦੂਰ ਸਨਮ
ਦੂਰ ਸਨਮ
ਪਿਆਰ ਤੇਰਾ ਕਰੇ ਮਜਬੂਰ ਸਨਮ
ਖਫ਼ਾ ਦੀ ਤੇ ਗੱਲ ਬੜੀ ਦੂਰ ਸਨਮ

ਕਬੂਲ ਏ, ਕਬੂਲ ਏ, ਕਬੂਲ ਏ
ਮੈਨੂੰ ਤੇਰੀ ਬੇਵਫਾਈ ਵੀ ਕਬੂਲ ਏ
ਫਿਜ਼ੂਲ ਐ, ਫਿਜ਼ੂਲ ਐ, ਫਿਜ਼ੂਲ ਐ
ਮੇਰੀ ਤੇਰੇ ਬਿਨਾਂ ਜ਼ਿੰਦਗੀ ਫਿਜ਼ੂਲ ਐ
ਕਬੂਲ ਏ, ਕਬੂਲ ਏ, ਕਬੂਲ ਏ
ਮੈਨੂੰ ਤੇਰੀ ਬੇਵਫਾਈ ਵੀ ਕਬੂਲ ਏ

ਕਬੂਲ ਏ, ਕਬੂਲ ਏ, ਕਬੂਲ ਏ
ਮੈਨੂੰ ਤੇਰੀ ਬੇਵਫਾਈ ਵੀ ਕਬੂਲ ਏ
ਫਿਜ਼ੂਲ ਐ, ਫਿਜ਼ੂਲ ਐ, ਫਿਜ਼ੂਲ ਐ
ਮੇਰੀ ਤੇਰੇ ਬਿਨਾਂ ਜ਼ਿੰਦਗੀ ਫਿਜ਼ੂਲ ਐ

ਮੈਂ ਜੜ੍ਹ ਆਂ ਵੇ ਚੰਨਾ ਤੇਰੀ
ਤੂੰ ਐਂ ਮੇਰੀ ਟਾਹਣੀ
ਭੁੱਲ ਕੇ ਆਪਾਂ ਕਦੇ ਹੋਣਾ ਜੁਦਾ ਨੀ
ਤੂੰ ਜੋ ਕਹੇ ਫ਼ੇਰ ਜਹਿਰ ਵੀ ਖਾਣੀ
ਤੈਨੂੰ ਬਿਨਾਂ ਦੇਖੇ ਆਪਾਂ ਪੀਂਦੇ ਨੀ ਪਾਣੀ

ਅਸੂਲ ਐ, ਅਸੂਲ ਐ, ਅਸੂਲ ਐ
ਐ ਮੁਹੱਬਤ ਮੇਰੀ ਦਾ ਅਸੂਲ ਐ

ਕਬੂਲ ਏ, ਕਬੂਲ ਏ, ਕਬੂਲ ਏ
ਮੈਨੂੰ ਤੇਰੀ ਬੇਵਫਾਈ ਵੀ ਕਬੂਲ ਏ
ਫਿਜ਼ੂਲ ਐ, ਫਿਜ਼ੂਲ ਐ, ਫਿਜ਼ੂਲ ਐ
ਮੇਰੀ ਤੇਰੇ ਬਿਨਾਂ ਜ਼ਿੰਦਗੀ ਫਿਜ਼ੂਲ ਐ

ਮੈਨੂੰ ਲੱਗੇ ਦੁਨੀਆਂ ਤੇ
ਤੇਰੇ ਲਈ ਹੀ ਆਈ ਆਂ ਵੇ
ਭੁੱਲ ਗਈ ਮੈਂ ਖੁਦ ਨੂੰ ਤੇ
ਭੁੱਲ ਗਈ ਖੁਦਾਈਆਂ ਵੇ
ਮੈਨੂੰ ਮੰਜ਼ੂਰ ਜਾਨੀ ਤੇਰੀ ਬੁਰਾਈਆਂ ਵੇ
ਪਰ ਮੰਜ਼ੂਰ ਨੀ ਤੇਰੀਆਂ ਜੁਦਾਈਆਂ ਵੇ

ਰਸੂਲ ਐ, ਰਸੂਲ ਐ, ਰਸੂਲ ਐ
ਤੂੰ ਮੇਰਾ ਅੱਲਾ ਮੌਲਾ ਵਾਲੀ ਤੂੰ ਰਸੂਲ ਐ

ਕਬੂਲ ਏ, ਕਬੂਲ ਏ, ਕਬੂਲ ਏ
ਮੈਨੂੰ ਤੇਰੀ ਬੇਵਫਾਈ ਵੀ ਕਬੂਲ ਏ
ਫਿਜ਼ੂਲ ਐ, ਫਿਜ਼ੂਲ ਐ, ਫਿਜ਼ੂਲ ਐ
ਮੇਰੀ ਤੇਰੇ ਬਿਨਾਂ ਜ਼ਿੰਦਗੀ ਫਿਜ਼ੂਲ ਐ



Qubool A lyrics in English-

Pyar tera kare majboor sanam
Wafa di te gall badi door sanam
Door sanam
Pyar tera kare majboor sanam
Wafa di te gall badi door sanam

Qubool a, qubool a, qubool a
Mainu teri bewafai vi qubool ae
Fizool ae, fizool ae, fizool ae
Meri tere bina zindagi fizool a
Qubool a, qabool ae, qubool hai
Mainu teri bewafai vi qubool ae

Qubool a, qubool a, qubool a
Mainu teri bewafai vi qubool hai
Fizool ae, fizool ae, fizool ae
Meri tere bina zindagi fizool a

Main jad aan ve channa teri
Tu ae meri taahni
Bhull ke appan kade hona juda ni
Tu jo kahe to phir zehar vi khaani
Tainui bina vekhe appan peende ni paani



Asool ae, asool ae, asool ae
Ae mohobbat meri da asool ae

Qubool a, qabool ae, qubool a
Mainu teri bewafai vi qubool ae
Fizool ae, fizool ae, fizool ae
Meri tere bina zindagi fizool a

Mainu lagge duniya te
Tere layi hi aaiyan ve
Bhull gayi main khud nu te
Bhull gayi khudaiyan ve
Mainu manzoor Jaani teriyan buraiyan ve
Par manzoor hai ni teriyan judaiyan ve

Rasool ae, rasool ae, rasool ae
Tu mera allah maula wali tu rasool ae

Qubool a, qubool a, qabool hai
Mainu teri bewafai vi qubool hai
Fizool ae, fizool ae, fizool ae
Meri tere bina zindagi fizool a

Song credits-

Qubool A (Sufna) sung by Hashmat Sultana Music B Praak Lyrics Jaani #HashmatSultana #QuboolA(Sufna) #JungleeMusic #Punjabisongs