Old Skool Lyrics - Sidhu Moosewala|Prem Dhillon
Wonderfull punjabi song Old Skool lyrics, written and sung by Sidhu Moose Wala, Prem Dhillon and Nseeb and music composed by The kidd. sidhu moose wala the most trending artist in india right now present a new track Old Skool. video by Tdot films. Here is the Lyrics of this song in punjabi and english language
Old skool lyrics in Punjabi:
ਪ੍ਰੇਮ ਢਿੱਲੋਂ
ਸਿੱਧੂ ਮੂਸੇਆਲਾ
ਏ ਯੋ
ਦ ਕਿਡ
ਡਰ ਨਾ ਤੂੰ ਦਸਦੇ ਨੀ
ਵੇਖੀ ਕਿੱਦਾਂ ਨੱਸਦੇ ਨੀ
ਤੰਗ ਤੈਨੂੰ ਕਰਦਾ ਅਾ ਕੌਣ ਕੌਣ ਨੀ
ਸਿਰਕਮਸਟਾਂਸ ਵੇਖੀ ਇਹੋ ਜੇ ਬਣਾ ਦੂੰ ਵੇਖੀ
ਪੁੱਠੀ ਮੈਂ ਵਗਾ ਦੁੰ ਕੁੜੇ ਪੌਣ ਵੇਖੀ ਨੀ
ਓਲਡ ਸਕੂਲ, ਮਿੱਤਰਾਂ ਦੀ ਵਾਈਬ ਬੱਲੀਏ ਨੀ
ਓਲਡ ਸਕੂਲ, ਏਸ ਕਰਕੇ ਆ ਹਾਈਪ ਬੱਲੀਏ ਨੀ
ਓਲਡ ਸਕੂਲ, ਬੈਚ ਆਲੇ ਯਾਰ ਜੱਟ ਦੇ ਨੀ
ਓਲਡ ਸਕੂਲ, ਕਪੱਤ ਨੂੰ ਜੋ ਪੈਂਦੇ ਝੱਟ ਨੇ ਨੀ
ਓਲਡ ਸਕੂਲ ਓਲਡ ਸਕੂਲ ਓਲਡ ਸਕੂਲ
ਹੋ ਗੋਰੀ ਗਰਦਨ ਤੇਰੀ ਅਾ ਸੁਰਾਹੀ ਬਣਗੀ ਨੀ
ਮਰਜਾਣੀਏ ਤੂੰ ਕਾਰਨ ਤਬਾਹੀ ਬਣਗੀ ਨੀ
ਜਰੇ ਜਾਂਦੇ ਨੀ ਮੈਥੋਂ ਜੋ ਕਮੈਂਟ ਕਰਦੇ ਨੀ
ਤੂੰ ਵੀ ਟਲਜਾ ਨੀ ਹਾਈਡ ਕਰਟੈਂਟ ਕਰਦੇ ਨੀ
ਓਲਡ ਸਕੂਲ ਓਲਡ ਸਕੂਲ ਓਲਡ ਸਕੂਲ
ਹੋ ਓਲਡ ਸਕੂਲ ਮਸਲ ਜੀ ਕਾਰ ਰੱਖੀ ਅਾ ਨੀ
ਢਾਣੀ ਯਾਰਾਂ ਦੀ ਨੀ 24*7 ਤਿਆਰ ਰਹਿੰਦੀ ਆ ਨੀ
ਗੋਡ ਡੈਮ ਹੋ ਫੜਕਿਆ ਅੱਖ ਕੱਲ ਦੀ ਨੀ
ਪਲ ਪਲ ਨੀ ਸੋਚਾਂ ਵਿੱਚ ਤੂੰ ਚਲਦੀ ਨੀ
ਓਲਡ ਸਕੂਲ...
ਹੋ ਓਲਡ ਸਕੂਲ, ਮਿੱਤਰਾਂ ਦੀ ਵਾਈਬ ਬੱਲੀਏ ਨੀ
ਓਲਡ ਸਕੂਲ, ਏਸ ਕਰਕੇ ਆ ਹਾਈਪ ਬੱਲੀਏ ਨੀ
ਓਲਡ ਸਕੂਲ, ਬੈਚ ਆਲੇ ਯਾਰ ਜੱਟ ਦੇ ਨੀ
ਓਲਡ ਸਕੂਲ, ਕਪੱਤ ਨੂੰ ਜੋ ਪੈਂਦੇ ਝੱਟ ਨੇ ਨੀ
ਓਲਡ ਸਕੂਲ
ਹੋ ਓਲਡ ਸਕੂਲ
ਹਾਂ ਅੱਖ ਤੇਰੇ ਉੱਤੇ ਰੱਖੇ ਢਿੱਲੋਆਂ ਦਾ ਮੁੰਡਾ ਨੀ
ਜੇਨੀ ਜਿਹੀ ਦਿੱਖ ਪਰ ਸਮਝੀ ਨਾ ਗੁੰਡਾ ਨੀ
ਪੱਖ ਨਾ ਤੂੰ ਪੂਰੇ ਰੱਖੇ ਲਾਰਾ ਲੱਪਾ ਲਾਈ ਨੀ
ਕੱਚੀਏ ਕਚੈਲੇ ਜਾਵੇਂ ਵੈਰ ਤੂੰ ਪਵਾਈ ਨੀ
ਹੋ ਓਲਡ ਸਕੂਲ
ਨੀ ਕਾਤੋਂ ਫਿਰੇ ਵਿਸ ਘੋਲਦੀ ਪਸੰਦ ਜੱਟ ਦੀ ਅਾ
ਮੂੰਹੋਂ ਫਿਰ ਕਿਓਂ ਨਾ ਬੋਲਦੀ ਨੀ
ਵੈਲ ਨੋਨ,
ਮਾਝੇ ਚ ਕਰ ਪੁੱਛ ਪੜਤਾਲ ਨਾ, ਨਾ ਐਂਵੇ ਨਾ ਫਾਰਮੈਲਟੀ ਚ ਟਾਲ
ਓਲਡ ਸਕੂਲ...
ਹੋ ਓਲਡ ਸਕੂਲ, ਮਿੱਤਰਾਂ ਦੀ ਵਾਈਬ ਬੱਲੀਏ ਨੀ
ਓਲਡ ਸਕੂਲ, ਏਸ ਕਰਕੇ ਆ ਹਾਈਪ ਬੱਲੀਏ ਨੀ
ਓਲਡ ਸਕੂਲ, ਬੈਚ ਆਲੇ ਯਾਰ ਜੱਟ ਦੇ ਨੀ
ਓਲਡ ਸਕੂਲ, ਕਪੱਤ ਨੂੰ ਜੋ ਪੈਂਦੇ ਝੱਟ ਨੇ ਨੀ
ਓਲਡ ਸਕੂਲ ਓਲਡ ਸਕੂਲ ਓਲਡ ਸਕੂਲ
ਜਿਵੇਂ ਸੀਰੀਆ ਦੇ ਲਾਅ
ਓਵੇਂ ਗੱਭਰੂ ਦਾ ਨਾਂ
ਰੱਖੇ ਉਂਗਲਾਂ ਦੇ ਪੋਟਿਆਂ ਤੇ ਵੈਰੀਆਂ ਦੇ ਸਾਹ
ਜਿਹੜਾ ਮਾਰਿਆ ਨਾ ਮਰੇ ਤੇਰੀ ਅੱਖ ਤੋਂ ਫ਼ਨਾਹ
ਨੀ ਤੂੰ ਜੱਟ ਦੀ ਪਸੰਦ ਤੇਰੇ ਸ਼ਹਿਰ ਨੂੰ ਪਤਾ
ਅੜੀ ਓਨ ਈਗੋ ਡਾਉਨ ਵਾੲੀਸ ਥਿੰਕ ਬੱਲੀਏ
ਹੱਥ ਯਾਰੀਆਂ ਚੋਂ ਹੋਏ ਨਾ ਸ਼੍ਰਿੰਕ ਬੱਲੀਏ
ਉਂਝ ਦੇਖਣ ਨੂੰ ਜੈਂਟਲ ਜੀ ਲੁੱਕ ਯਾਰ ਦੀ
ਨੀ ਥੋਟ ਰੈਬਲ ਰੱਖੇ ਨੇ ਬੈਡ ਲਿੰਕ ਬੱਲੀਏ
ਤੇਰਾ ਬਣ ਪਰਛਾਵਾਂ ਜਿਹੜਾ ਰਹਿੰਦਾ ਏ ਕਰੀਬ
ਸਰੀ ਸ਼ਹਿਰ ਤੋਂ ਆਇਆ ਓਹਨੂੰ ਆਖਦੇ ਨਸੀਬ
ਹੋਰ ਮੰਗਦਾ ਨੀ ਕੁਝ ਕੱਲਾ ਮੰਗਦਾ ਏ ਟਾਈਮ
ਮੁੰਡਾ ਹੁਸਨ ਤੇਰੇ ਤੇ ਬੈਠਾ ਜੋੜਦਾ ਏ ਰਾਈਮ
ਟੇਢੀ ਵੱਟਾਂ ਵਾਲੀ ਪੱਗ ਤੇ ਅਸੂਲ ਓਲਡ ਸਕੂਲ
ਰੋਹਬ ਪੁੱਛਦਾ ਤੇ ਡੱਬ ਲੱਗਾ ਟੂਲ ਓਲਡ ਸਕੂਲ
ਜਿਹੜਾ ਜੱਟਵਾਦੀ ਰਗਾਂ ਚ ਫ਼ਿਉਲ ਓਲਡ ਸਕੂਲ
ਸਾਥ ਚੋਬਰ ਦਾ ਕੀਮਤੀ ਨਾ ਜਾਣਲੀ ਫ਼ਜੂਲ
ਓ ਮੁੱਕਿਆ ਨੀ
ਅਾ ਸੁਣ
ਹੋ ਵੱਡੇ ਧਾਮੇ ਝਾਮੇ ਆ ਨੀ ਅੱਗੇ ਪਿੱਛੇ ਮਾਮੇ ਆ ਨੀ
ਗਭਰੂ ਦੀ ਚੈਕ ਕਰ ਟੋਨ ਬੱਲੀਏ
ਮਿੱਠੀਏ ਨਾ ਰੰਨਾ ਵਾਲਾ ਅਣਖਾਂ ਤੇ ਗੰਨਾ ਅਾਲਾ
ਜੱਟ ਤੇਰਾ ਲੈਕੇ ਆਇਆ ਦੌਰ ਬੱਲੀਏ
ਨੀ ਕਰ ਗੌਰ ਬੱਲੀਏ
32 ਐਕਸਟੇਂਡ ਆ ਨੀ ਮੈਗ ਜੱਟ ਦਾ
ਹਿੱਟ ਚੀਜਾਂ ਉੱਤੇ ਲੱਗੇ ਟੈਗ ਜੱਟ ਦਾ
ਹੋ ਫਿਰਦਾ ਏ ਦੁਨੀਆਂ ਨੂੰ ਸਰ ਕਰਦਾ
ਦੇਖ ਹਵਾ ਵਿੱਚ ਝੂਲਦਾ
ਫਲੈਗ ਜੱਟ ਦਾ
ਹੋ ਮੂਸੇਆਲਾ ਰਹਿੰਦਾ ਏ ਸਵਾਲਾਂ ਵਿੱਚ ਨੀ
ਸੁਣਦੀ ਹੋਵੇਂਗੀ ਗੋਪ ਗਾਲਾਂ ਵਿੱਚ ਨੀ
ਹੋ ਬੁੱੜੇ ਹੋਕੇ ਮਿਲੇ ਕਈ ਮੁਕਾਮ ਪਾਉਂਦੇ ਆ
ਐਥੇ ਦੁਨੀਆਂ ਘਮਾਤੀ 2 ਸਾਲਾਂ ਵਿੱਚ ਨੀ
ਹੋ ਓਲਡ ਸਕੂਲ ਜਿਓਣ ਦਾ ਤਰੀਕਾ ਬੱਲੀਏ ਨੀ
ਓਲਡ ਸਕੂਲ ਕਾਲੀ ਰੇਂਜ ਮਾਰੇ ਛੀਕਾਂ ਬੱਲੀਏ ਨੀ
ਡੇਟ ਅੱਜ ਦੀ ਚ ਕੋਈ ਨਹੀਓ ਤੋੜ ਜੱਟ ਦਾ ਨੀ
ਓਲਡ ਸਕੂਲ ਕੜਾਉਂਦਾ ਮੁੰਡਾ ਚੀਕਾਂ ਬੱਲੀਏ ਨੀ
ਓਲਡ ਸਕੂਲ ਕੜਾਉਂਦਾ ਮੁੰਡਾ ਚੀਕਾਂ ਬੱਲੀਏ ਨੀ
ਓਲਡ ਸਕੂਲ ਕੜਾਉਂਦਾ ਮੁੰਡਾ ਚੀਕਾਂ ਬੱਲੀਏ ਨੀ
ਓਲਡ ਸਕੂਲ
ਹੋ ਦਿੱਲ ਦਾ ਨੀ ਮਾੜਾ!!
ਸਿੱਧੂ ਮੂਸੇਆਲਾ
ਏ ਯੋ
ਦ ਕਿਡ
ਡਰ ਨਾ ਤੂੰ ਦਸਦੇ ਨੀ
ਵੇਖੀ ਕਿੱਦਾਂ ਨੱਸਦੇ ਨੀ
ਤੰਗ ਤੈਨੂੰ ਕਰਦਾ ਅਾ ਕੌਣ ਕੌਣ ਨੀ
ਸਿਰਕਮਸਟਾਂਸ ਵੇਖੀ ਇਹੋ ਜੇ ਬਣਾ ਦੂੰ ਵੇਖੀ
ਪੁੱਠੀ ਮੈਂ ਵਗਾ ਦੁੰ ਕੁੜੇ ਪੌਣ ਵੇਖੀ ਨੀ
ਓਲਡ ਸਕੂਲ, ਮਿੱਤਰਾਂ ਦੀ ਵਾਈਬ ਬੱਲੀਏ ਨੀ
ਓਲਡ ਸਕੂਲ, ਏਸ ਕਰਕੇ ਆ ਹਾਈਪ ਬੱਲੀਏ ਨੀ
ਓਲਡ ਸਕੂਲ, ਬੈਚ ਆਲੇ ਯਾਰ ਜੱਟ ਦੇ ਨੀ
ਓਲਡ ਸਕੂਲ, ਕਪੱਤ ਨੂੰ ਜੋ ਪੈਂਦੇ ਝੱਟ ਨੇ ਨੀ
ਓਲਡ ਸਕੂਲ ਓਲਡ ਸਕੂਲ ਓਲਡ ਸਕੂਲ
ਹੋ ਗੋਰੀ ਗਰਦਨ ਤੇਰੀ ਅਾ ਸੁਰਾਹੀ ਬਣਗੀ ਨੀ
ਮਰਜਾਣੀਏ ਤੂੰ ਕਾਰਨ ਤਬਾਹੀ ਬਣਗੀ ਨੀ
ਜਰੇ ਜਾਂਦੇ ਨੀ ਮੈਥੋਂ ਜੋ ਕਮੈਂਟ ਕਰਦੇ ਨੀ
ਤੂੰ ਵੀ ਟਲਜਾ ਨੀ ਹਾਈਡ ਕਰਟੈਂਟ ਕਰਦੇ ਨੀ
ਓਲਡ ਸਕੂਲ ਓਲਡ ਸਕੂਲ ਓਲਡ ਸਕੂਲ
ਹੋ ਓਲਡ ਸਕੂਲ ਮਸਲ ਜੀ ਕਾਰ ਰੱਖੀ ਅਾ ਨੀ
ਢਾਣੀ ਯਾਰਾਂ ਦੀ ਨੀ 24*7 ਤਿਆਰ ਰਹਿੰਦੀ ਆ ਨੀ
ਗੋਡ ਡੈਮ ਹੋ ਫੜਕਿਆ ਅੱਖ ਕੱਲ ਦੀ ਨੀ
ਪਲ ਪਲ ਨੀ ਸੋਚਾਂ ਵਿੱਚ ਤੂੰ ਚਲਦੀ ਨੀ
ਓਲਡ ਸਕੂਲ...
ਹੋ ਓਲਡ ਸਕੂਲ, ਮਿੱਤਰਾਂ ਦੀ ਵਾਈਬ ਬੱਲੀਏ ਨੀ
ਓਲਡ ਸਕੂਲ, ਏਸ ਕਰਕੇ ਆ ਹਾਈਪ ਬੱਲੀਏ ਨੀ
ਓਲਡ ਸਕੂਲ, ਬੈਚ ਆਲੇ ਯਾਰ ਜੱਟ ਦੇ ਨੀ
ਓਲਡ ਸਕੂਲ, ਕਪੱਤ ਨੂੰ ਜੋ ਪੈਂਦੇ ਝੱਟ ਨੇ ਨੀ
ਓਲਡ ਸਕੂਲ
ਹੋ ਓਲਡ ਸਕੂਲ
ਹਾਂ ਅੱਖ ਤੇਰੇ ਉੱਤੇ ਰੱਖੇ ਢਿੱਲੋਆਂ ਦਾ ਮੁੰਡਾ ਨੀ
ਜੇਨੀ ਜਿਹੀ ਦਿੱਖ ਪਰ ਸਮਝੀ ਨਾ ਗੁੰਡਾ ਨੀ
ਪੱਖ ਨਾ ਤੂੰ ਪੂਰੇ ਰੱਖੇ ਲਾਰਾ ਲੱਪਾ ਲਾਈ ਨੀ
ਕੱਚੀਏ ਕਚੈਲੇ ਜਾਵੇਂ ਵੈਰ ਤੂੰ ਪਵਾਈ ਨੀ
ਹੋ ਓਲਡ ਸਕੂਲ
ਨੀ ਕਾਤੋਂ ਫਿਰੇ ਵਿਸ ਘੋਲਦੀ ਪਸੰਦ ਜੱਟ ਦੀ ਅਾ
ਮੂੰਹੋਂ ਫਿਰ ਕਿਓਂ ਨਾ ਬੋਲਦੀ ਨੀ
ਵੈਲ ਨੋਨ,
ਮਾਝੇ ਚ ਕਰ ਪੁੱਛ ਪੜਤਾਲ ਨਾ, ਨਾ ਐਂਵੇ ਨਾ ਫਾਰਮੈਲਟੀ ਚ ਟਾਲ
ਓਲਡ ਸਕੂਲ...
ਹੋ ਓਲਡ ਸਕੂਲ, ਮਿੱਤਰਾਂ ਦੀ ਵਾਈਬ ਬੱਲੀਏ ਨੀ
ਓਲਡ ਸਕੂਲ, ਏਸ ਕਰਕੇ ਆ ਹਾਈਪ ਬੱਲੀਏ ਨੀ
ਓਲਡ ਸਕੂਲ, ਬੈਚ ਆਲੇ ਯਾਰ ਜੱਟ ਦੇ ਨੀ
ਓਲਡ ਸਕੂਲ, ਕਪੱਤ ਨੂੰ ਜੋ ਪੈਂਦੇ ਝੱਟ ਨੇ ਨੀ
ਓਲਡ ਸਕੂਲ ਓਲਡ ਸਕੂਲ ਓਲਡ ਸਕੂਲ
ਜਿਵੇਂ ਸੀਰੀਆ ਦੇ ਲਾਅ
ਓਵੇਂ ਗੱਭਰੂ ਦਾ ਨਾਂ
ਰੱਖੇ ਉਂਗਲਾਂ ਦੇ ਪੋਟਿਆਂ ਤੇ ਵੈਰੀਆਂ ਦੇ ਸਾਹ
ਜਿਹੜਾ ਮਾਰਿਆ ਨਾ ਮਰੇ ਤੇਰੀ ਅੱਖ ਤੋਂ ਫ਼ਨਾਹ
ਨੀ ਤੂੰ ਜੱਟ ਦੀ ਪਸੰਦ ਤੇਰੇ ਸ਼ਹਿਰ ਨੂੰ ਪਤਾ
ਅੜੀ ਓਨ ਈਗੋ ਡਾਉਨ ਵਾੲੀਸ ਥਿੰਕ ਬੱਲੀਏ
ਹੱਥ ਯਾਰੀਆਂ ਚੋਂ ਹੋਏ ਨਾ ਸ਼੍ਰਿੰਕ ਬੱਲੀਏ
ਉਂਝ ਦੇਖਣ ਨੂੰ ਜੈਂਟਲ ਜੀ ਲੁੱਕ ਯਾਰ ਦੀ
ਨੀ ਥੋਟ ਰੈਬਲ ਰੱਖੇ ਨੇ ਬੈਡ ਲਿੰਕ ਬੱਲੀਏ
ਤੇਰਾ ਬਣ ਪਰਛਾਵਾਂ ਜਿਹੜਾ ਰਹਿੰਦਾ ਏ ਕਰੀਬ
ਸਰੀ ਸ਼ਹਿਰ ਤੋਂ ਆਇਆ ਓਹਨੂੰ ਆਖਦੇ ਨਸੀਬ
ਹੋਰ ਮੰਗਦਾ ਨੀ ਕੁਝ ਕੱਲਾ ਮੰਗਦਾ ਏ ਟਾਈਮ
ਮੁੰਡਾ ਹੁਸਨ ਤੇਰੇ ਤੇ ਬੈਠਾ ਜੋੜਦਾ ਏ ਰਾਈਮ
ਟੇਢੀ ਵੱਟਾਂ ਵਾਲੀ ਪੱਗ ਤੇ ਅਸੂਲ ਓਲਡ ਸਕੂਲ
ਰੋਹਬ ਪੁੱਛਦਾ ਤੇ ਡੱਬ ਲੱਗਾ ਟੂਲ ਓਲਡ ਸਕੂਲ
ਜਿਹੜਾ ਜੱਟਵਾਦੀ ਰਗਾਂ ਚ ਫ਼ਿਉਲ ਓਲਡ ਸਕੂਲ
ਸਾਥ ਚੋਬਰ ਦਾ ਕੀਮਤੀ ਨਾ ਜਾਣਲੀ ਫ਼ਜੂਲ
ਓ ਮੁੱਕਿਆ ਨੀ
ਅਾ ਸੁਣ
ਹੋ ਵੱਡੇ ਧਾਮੇ ਝਾਮੇ ਆ ਨੀ ਅੱਗੇ ਪਿੱਛੇ ਮਾਮੇ ਆ ਨੀ
ਗਭਰੂ ਦੀ ਚੈਕ ਕਰ ਟੋਨ ਬੱਲੀਏ
ਮਿੱਠੀਏ ਨਾ ਰੰਨਾ ਵਾਲਾ ਅਣਖਾਂ ਤੇ ਗੰਨਾ ਅਾਲਾ
ਜੱਟ ਤੇਰਾ ਲੈਕੇ ਆਇਆ ਦੌਰ ਬੱਲੀਏ
ਨੀ ਕਰ ਗੌਰ ਬੱਲੀਏ
32 ਐਕਸਟੇਂਡ ਆ ਨੀ ਮੈਗ ਜੱਟ ਦਾ
ਹਿੱਟ ਚੀਜਾਂ ਉੱਤੇ ਲੱਗੇ ਟੈਗ ਜੱਟ ਦਾ
ਹੋ ਫਿਰਦਾ ਏ ਦੁਨੀਆਂ ਨੂੰ ਸਰ ਕਰਦਾ
ਦੇਖ ਹਵਾ ਵਿੱਚ ਝੂਲਦਾ
ਫਲੈਗ ਜੱਟ ਦਾ
ਹੋ ਮੂਸੇਆਲਾ ਰਹਿੰਦਾ ਏ ਸਵਾਲਾਂ ਵਿੱਚ ਨੀ
ਸੁਣਦੀ ਹੋਵੇਂਗੀ ਗੋਪ ਗਾਲਾਂ ਵਿੱਚ ਨੀ
ਹੋ ਬੁੱੜੇ ਹੋਕੇ ਮਿਲੇ ਕਈ ਮੁਕਾਮ ਪਾਉਂਦੇ ਆ
ਐਥੇ ਦੁਨੀਆਂ ਘਮਾਤੀ 2 ਸਾਲਾਂ ਵਿੱਚ ਨੀ
ਹੋ ਓਲਡ ਸਕੂਲ ਜਿਓਣ ਦਾ ਤਰੀਕਾ ਬੱਲੀਏ ਨੀ
ਓਲਡ ਸਕੂਲ ਕਾਲੀ ਰੇਂਜ ਮਾਰੇ ਛੀਕਾਂ ਬੱਲੀਏ ਨੀ
ਡੇਟ ਅੱਜ ਦੀ ਚ ਕੋਈ ਨਹੀਓ ਤੋੜ ਜੱਟ ਦਾ ਨੀ
ਓਲਡ ਸਕੂਲ ਕੜਾਉਂਦਾ ਮੁੰਡਾ ਚੀਕਾਂ ਬੱਲੀਏ ਨੀ
ਓਲਡ ਸਕੂਲ ਕੜਾਉਂਦਾ ਮੁੰਡਾ ਚੀਕਾਂ ਬੱਲੀਏ ਨੀ
ਓਲਡ ਸਕੂਲ ਕੜਾਉਂਦਾ ਮੁੰਡਾ ਚੀਕਾਂ ਬੱਲੀਏ ਨੀ
ਓਲਡ ਸਕੂਲ
ਹੋ ਦਿੱਲ ਦਾ ਨੀ ਮਾੜਾ!!
0 Comments