KHATRE DA GHUGGU LYRICS IN PUNJABI – Jordan Sandhu




Khatre Da Ghuggu is the title song of the movie Khatre da ghuggu sung  by Jordan Sandhu and Gurlez Akhtar. Khatre da ghuggu song lyrics are written by Bunty Bains and music is given by Davvy Singh. Here is the lyrics of khatre da ghuggu song in punjabi font. English translation of lyrics also available below.


Song – Khatre Da Ghuggu
Singers – Jordan Sandhu, Gurlez Akhtar
Movie — Khatre da ghuggu
Musicians – Davvy Singh
Lyricists – Bunty Bains

Khatre Da Ghuggu Lyrics in punjabi

ਡੈਵੀ ਸਿੰਘ!

ਹੋ ਬੋਡੀ ਲੈਂਗੁਏਜ ਦੱਸਦੀ ਆ
ਹੋਣੇ ਨੇ ਜੱਟ ਕੁੜੇ
ਮੁੰਡੇ ਸ਼ੋਂਕੀ ਘੁੰਮਦੇ ਫਿਰਦੇ
ਕਰਕੇ ਪੂਰਾ ਕੱਠ ਕੁੜੇ

ਹਾਈ ਕਲਾਸ ਦੇ ਗੱਭਰੂਆਂ ਪਿੱਛੇ
ਬਿਊਟੀਫੁੱਲ ਪਟੋਲੇ

ਘੁੱਗੂ ਖ਼ਤਰੇ ਦਾ
ਸਿਖਰ ਦੁਪਹਿਰੇ ਬੋਲੇ
ਨੀ ਘੁੱਗੂ ਖ਼ਤਰੇ ਦਾ
ਸਿਖਰ ਦੁਪਹਿਰੇ ਬੋਲੇ

ਹੋ ਮੇਰੇ ਨਾਲ ਤਾਂ ਕੁੱਛ ਨੀ ਕਹਿੰਦਿਆਂ
ਨੰਬਰ ਮੰਗਦੀਆਂ ਕੱਲੇ ਤੋਂ
ਕੁੜੀਆਂ ਤੈਥੋਂ ਰਾਈਡ ਮੰਗਦੀਆਂ
ਕਾਲਜ ਵੱਲ ਨੂੰ ਚੱਲੇ ਤੋਂ

ਤੇਰੇ ਪਿੱਛੇ ਫ਼ਿਰਦੀਆਂ ਦੇ ਮੈਂ
ਹੱਡ ਕਰ ਦੇਣੇ ਪੋਲੇ

ਵੇ ਘੁੱਗੂ ਖ਼ਤਰੇ ਦਾ
ਹੋ ਸਿਖਰ ਦੁਪਹਿਰੇ ਬੋਲੇ
ਵੇ ਘੁੱਗੂ ਖ਼ਤਰੇ ਦਾ
ਸਿਖਰ ਦੁਪਹਿਰੇ ਬੋਲੇ

ਜੱਟ ਦੀ ਅੱਖ ਵਿੱਚ ਅੱਖ ਪਾਉਂਦੀ ਆ
ਤੇਰੀ ਬੈਸਟ ਫ੍ਰੇਂਡ ਕੁੜੇ
ਹੋ ਰੱਖ ਸਮਝਾ ਕੇ 
ਬੋਹਤੀਆਂ ਨਾ ਮੈਨੂੰ
ਕਰੇ ਸਨੈਪਾਂ ਸੈਂਡ ਕੁੜੇ

ਮੇਰੇ ਉੱਤੇ ਲਾਈਨ ਮਾਰਦੀ
ਹੋਕੇ ਤੈਥੋਂ ਓਲੇ
ਨੀ ਘੁੱਗੂ

ਘੁੱਗੂ ਖ਼ਤਰੇ ਦਾ
ਸਿਖਰ ਦੁਪਹਿਰੇ ਬੋਲੇ
ਨੀ ਘੁੱਗੂ ਖ਼ਤਰੇ ਦਾ
ਸਿਖਰ ਦੁਪਹਿਰੇ ਬੋਲੇ

ਕੁੜੀਆਂ ਬਾਰੇ ਜਾਣਦੀ ਆਂ ਮੈਂ
ਮਰਨ ਤੇਰੇ ਤੇ ਜੱਟਾ ਵੇ
ਆਪਣੇ ਦਿੱਲ ਦਾ ਤੇਰੇ ਦਿੱਲ ਨਾਲ
ਫਿਰਨ ਕਰਨ ਨੂੰ ਵੱਟਾ ਵੇ

ਕੋਈ ਤੈਨੂੰ ਲੇਖਾਂ ਵਿੱਚ ਲੱਭੇ
ਕੋਈ ਖਾਬਾਂ ਵਿੱਚ ਡੋਲੇ

ਵੇ ਘੁੱਗੂ ਖ਼ਤਰੇ ਦਾ
ਸਿਖਰ ਦੁਪਹਿਰੇ ਬੋਲੇ
ਵੇ ਘੁੱਗੂ ਖ਼ਤਰੇ ਦਾ
ਸਿਖਰ ਦੁਪਹਿਰੇ ਬੋਲੇ

ਡੀਜ਼ਲ ਵਾਂਗੂੰ ਲਹੂ ਫੂਕਦੀ
ਫ਼ਿਰਦੀ ਅੈਂ ਕਿਉਂ ਹਾਣ ਦੀਏ
ਇਨਸੇਕਿਓਰ ਕਿਉਂ ਹੁੰਨੀ ਬੈਂਸ ਨੀ
ਬੈਂਸ ਬੈਂਸ ਨੂੰ ਜਾਣਦੀ ਐਂ

ਤੇਰੇ ਮੇਰੇ ਵਿਆਹ ਤੇ
ਹੀ ਗਾਉਣਗੀਆਂ ਹੁਣ ਟੋਲੇ

ਨੀ ਘੁੱਗੂ ਖ਼ਤਰੇ ਦਾ
ਸਿਖਰ ਦੁਪਹਿਰੇ ਬੋਲੇ
ਨੀ ਘੁੱਗੂ ਖ਼ਤਰੇ ਦਾ
ਸਿਖਰ ਦੁਪਹਿਰੇ ਬੋਲੇ

ਮੰਨ ਲੈਨੀ ਆਂ ਅਜੇ ਵੀ ਮੈਨੂੰ
ਦਿੰਦਾ ਫਿਰੇ ਤਸੱਲੀ ਵੇ
ਵੈਰੀ ਮਾਪੇ ਵਿਆਉਣ ਨੂੰ ਕਾਹਲੇ
ਮੈਂ ਅੜੀ ਅਾਂ ਕੱਲੀ ਵੇ

ਛੇਤੀ ਆਕੇ ਲੈ ਜਾ ਮੈਨੂੰ
ਫਿਰਦੇ ਮਗਰ ਵਿਚੋਲੇ

ਵੇ ਘੁੱਗੂ ਖ਼ਤਰੇ ਦਾ
ਹਾਂ ਸਿਖਰ ਦੁਪਹਿਰੇ ਬੋਲੇ
ਵੇ ਘੁੱਗੂ ਖ਼ਤਰੇ ਦਾ
ਸਿਖਰ ਦੁਪਹਿਰੇ ਬੋਲੇ

Ghuggu khatre da lyrics in english

Davvy Singh!

Ho body language dassdi aa
Hone ne jatt kude
Munde shonki ghumde phirde
Karke poora kath kude

High class jehe gabru aan pichhe
Beautiful patole

Ghuggu khatre da
Sikhar dupehre bole
Ni ghuggu khatre da
Sikhar dupehre bole

Ho mere naal ta kuchh ni kehndiyan
Number mangndi aan kalle ton
Kudiyan tethon ride mangdi aen
College vall nu challe ton

Tere pichhe phirdiaan de main
Hadh kar dene pole

Ve ghuggu khatre da
Haan sikhar dupehre bole
Ve ghuggu khatre da
Sikhar dupehre bole

Jatt di akh vich akh paundi aa
Teri best friend kude
Ho rakh samjha ke bohatiyan na mainu
Kare snap’an send kude

Mere utte line maardi
Hoke tethon olle
Ni Ghuggu

Ghuggu khatre da
Sikhar dupehre bole
Ni ghuggu khatre da
Sikhar dupehre bole

Kudiyan baare jaan’di aan main
Maran tere te jatta ve
Apne dil da tere dil naal
Phiran karan nu watta ve

Koyi tainu lekhan vick labbe
Koyi khwaban vich dole

Ve ghuggu khatre da
Haan sikhar dupehre bole
Ve ghuggu khatre da
Sikhar dupehre bole

Diesel wangu lahu phookdi
Phirdi ae kyun haan diye
Insecure kyun hunni Bains ni
Bains Bains nu jaan’di ae

Tere mere viah te
Hi gaun giyan hunn tolle

Ghuggu khatre da
Sikhar dupehre bole
Ni ghuggu khatre da
Sikhar dupehre bole

Mann laini aan aje vi mainu
Dinda phire tasalli ve
Vairi maape vyaun nu kaale
Main addi aan kalli ve

Chhete aake lai ja mainu
Phirde magar vichole

Ve ghuggu khatre da
Haan sikhar dupehre bole
Ve ghuggu khatre da
Sikhar dupehre bole