Zamana Song - Happy Raikoti ft. Afsana khan Lyrics in Punjabi and English


Zamana Lyrics: The Punjabi song is sung, composed and written by Happy Raikoti featuring Afsana Khan on female vocals. Laddi Gill has produced the music. The music video of the Zamana song is directed by Mahi Sandhu and Joban Sandhu of B2gether Pros featuring Ginni Kapoor and Happy Raikoti.


Full Video Song


Song Credits

Title | Zamana
Singer / Lyrics / Composer | Happy Raikoti Ft.Afsana Khan
Female Model | Ginni Kapoor
Music | Laddi Gill
Label | Jass Records

Zamana Lyrics in Punjabi-

ਲਾਡੀ ਗਿਲ ਦੀ ਬੀਟ ਤੇ!

ਕਿਤੇ ਤੁਸੀਂ ਤਾਂ ਨੀ ਕੀਤਾ ਕੋਈ ਵਾਕਾ ਸੋਹਣਿਆ
ਵੇ ਕੱਲ ਗੋਲੀਆਂ ਨਾ ਹੋਇਆ ਸੀ ਖੜਾਕਾ ਸੋਹਣਿਆ

ਵੇ ਕਿਤੇ ਤੁਸੀਂ ਤਾਂ ਨੀ ਕੀਤਾ ਕੋਈ ਵਾਕਾ ਸੋਹਣਿਆ
ਵੇ ਕੱਲ ਗੋਲੀਆਂ ਨਾ ਹੋਇਆ ਸੀ ਖੜਾਕਾ ਸੋਹਣਿਆ

ਵੇ ਤੇਰੀ ਬਾਹਲਾ ਚਿਰ ਪਿੰਡ ਚ ਹੁਣ ਠਹਿਰ ਨੀ ਲਗਦੀ

ਹੋ ਫਿਰਦੀ ਪੁਲਸ ਗੇੜੇ ਮਾਰਦੀ
ਵੇ ਮੈਂਨੂੰ ਖੈਰ ਨੀ ਲਗਦੀ
ਵੇ ਫਿਰਦੀ ਪੁਲਸ ਗੇੜੇ ਮਾਰਦੀ
ਵੇ ਮੈਂਨੂੰ ਖੈਰ ਨੀ ਲਗਦੀ ਵੇ

ਸੀ ਛੱਡੀ ਵੈਲ ਪੁਣਾ ਬੈਠਾ ਤੇਰਾ ਯਾਰ ਸੋਹਣੀੲੇ
ਆ ਸਾਲ਼ੇ ਲੋਕਾਂ ਨੇ ਚਕਾਏ ਹਥਿਆਰ ਸੋਹਣੀੲੇ

ਸੀ ਛੱਡੀ ਵੈਲ ਪੁਣਾ ਬੈਠਾ ਤੇਰਾ ਯਾਰ ਸੋਹਣੀੲੇ
ਆ ਸਾਲ਼ੇ ਲੋਕਾਂ ਨੇ ਚਕਾਏ ਹਥਿਆਰ ਸੋਹਣੀਏ

ਹੋ ਜਦੋਂ ਸਿਰ ਤੋਂ ਲੰਘ ਜਾਵੇ
ਪਾਣੀ ਠੱਲਣਾ ਪੈਂਦਾ
ਹੋ ਜਿਹੜੇ ਸਾਬ੍ਹ ਨਾ ਜਮਾਨਾ ਚੱਲਦਾ
ਓਵੇਂ ਚਲਣਾ ਪੈਂਦਾ
ਹੋ ਜਿਹੜੇ ਸਾਬ੍ਹ ਨਾ ਜਮਾਨਾ ਚੱਲਦਾ
ਓਵੇਂ ਚਲਣਾ ਪੈਂਦਾ

ਹਾਏ ਨੀ ਓਵੇਂ ਚਲਣਾ ਪੈਂਦਾ!!


ਵੇ ਐਡੀ ਕਿਹੜੀ ਦੱਸ ਚੰਨਾ ਗੱਲ ਹੋ ਗਈ
ਤੇਰੇ ਤੋਂ ਬੰਦੂਕ ਜਿਹੜੀ ਚੱਲ ਹੋ ਗਈ
ਕਿਹੜੀ ਗੱਲੋਂ ਫਿਰਦਾ ਸੀ ਤੂੰ ਅੱਕਿਆ
ਵੇ ਮੇਰਾ ਤਾਂ ਨੀ ਕਿਸੇ ਨੇ ਵੀ ਰਾਹ ਤੱਕਿਆ

ਹਾਏ ਵੈ ਮੈਨੂੰ ਤਾਂ ਦੱਸ ਦੇ,
ਮੈਂ ਤੇਰੀ ਗੈਰ ਨੀ ਲਗਦੀ

ਹੋ ਫਿਰਦੀ ਪੁਲਸ ਗੇੜੇ ਮਾਰਦੀ
ਵੇ ਮੈਂਨੂੰ ਖੈਰ ਨੀ ਲਗਦੀ
ਵੇ ਫਿਰਦੀ ਪੁਲਸ ਗੇੜੇ ਮਾਰਦੀ
ਵੇ ਮੈਂਨੂੰ ਖੈਰ ਨੀ ਲਗਦੀ ਵੇ

ਓ ਜਿਹਨੂੰ ਕਿਹਾ ਯਾਰ ਓਹਨੂੰ ਆਪ ਨਹੀਓਂ ਛੱਡ ਦੇ
ਲੋਕ ਛੱਡ ਜਾਂਦੇ ਸਾਲ਼ੇ ਕੰਮ ਕੁਮ ਕੱਢ ਕੇ
ਓ ਅੰਦਰੋ ਨੇ ਖੋਟੇ ਬਾਹਰੋ ਬਣਦੇ ਜੋ ਨੇਕ ਨੇ
80% ਬੰਦੇ ਦੁਨੀਆ ਤੇ ਫੇਕ ਨੇ
ਓ ਹੱਕ ਕਿਹੜਾ ਦੇਣ ਔਂਦਾ,
ਆਪੇ ਮੱਲਣਾ ਪੈਂਦਾ

ਹੋ ਜਿਹੜੇ ਸਾਬ੍ਹ ਨਾ ਜਮਾਨਾ ਚੱਲਦਾ
ਓਵੇਂ ਚਲਣਾ ਪੈਂਦਾ
ਹੋ ਜਿਹੜੇ ਸਾਬ੍ਹ ਨਾ ਜਮਾਨਾ ਚੱਲਦਾ
ਓਵੇਂ ਚਲਣਾ ਪੈਂਦਾ

ਹਾਏ ਨੀ ਓਵੇਂ ਚਲਣਾ ਪੈਂਦਾ!!

ਹੋ ਝਾੜੀਆਂ ਤੂਫ਼ਾਨ ਕਦੋਂ ਰੋਕੇ ਬੱਲੀਏ
ਨੀ ਜੱਟ ਕੀਹਨੇ ਕਹਿਣਾ ਜੇ ਨਾ ਠੋਕੇ ਬੱਲੀਏ

ਵੇ ਮੈਨੂੰ ਵੀ ਤਲੀ ਤੇ ਜਾਨ ਧਰਨੀ ਪਉ
ਵੇ ਲੱਗਦਾ ਵਕੀਲੀ ਜੱਟਾ ਕਰਨੀ ਪਊ

ਵੇ ਗੂੰਜ ਰਾਏਕੋਟੀ...
ਵੇ ਤੇਰੇ ਫਾਇਰ ਦੀ ਲਗਦੀ

ਹੋ ਫਿਰਦੀ ਪੁਲਸ ਗੇੜੇ ਮਾਰਦੀ
ਵੇ ਮੈਂਨੂੰ ਖੈਰ ਨੀ ਲਗਦੀ
ਵੇ ਫਿਰਦੀ ਪੁਲਸ ਗੇੜੇ ਮਾਰਦੀ
ਵੇ ਮੈਂਨੂੰ ਖੈਰ ਨੀ ਲਗਦੀ ਵੇ

ਹਾਏ ਨੀ ਓਵੇਂ ਚੱਲਣਾ ਪੈਂਦਾ!!


Zamana Lyrics in English-

Laddi Gill di beat te!

Kite tusi taan ni kita koi vaaka sohneya
Ve kal goliyan naa hoya si khadaka sohneya
Ve kite tusi taan ni kita koi vaaka sohneya
Ve kal goliyan naal hoya si khadaka sohneya

Ve teri baahla chir pind ch
Hun thehar ni lagdi
Ho phirdi police gede maardi
Ve mainu khair ni lagdi
Ve phirdi police gede maardi
Te mainu khair ni lagdi ve

Si chhaddi vailpuna baitha tera yaar sohniye
Aa saale lokan ne chakaaye hathiyaar sohniye

Si chhaddi vailpuna baitha tera yaar sohniye
Aa saale lokan ne chakaaye hathiyaar sohniye

Oh jadon sir ton langh jaave
Paani thallna paindae
O Jehde hisaab naal zamana chaldae
Ovein chalna paindae
O Jehde hisaab naal zamana chaldae
Ovein chalna paindae

Haaye ni ovein chalna paindae!

Ve eddi kehdi dass channa gal ho gayi
Tere ton bandook jehdi chal ho gayi
Kehdi gallon phirda si tu akkeya
Ve mere taan ni kisey ne vi raah takkeya

Haaye ve mainu taan dass de
Main teri ghair ni lagdi

Ho phirdi police gede maardi
Ve mainu khair ni lagdi
Ve phirdi police gede maardi
Ve mainu khair ni lagdi ve

Ho Jihnu keha yaar ohnu aap nahio chhad de
Lok chhad jaande saale kam kum kadd ke
O andron ne khote baahro bande jo nek ne
80% percent bande duniya te fake ne
O haq keda den aunde, aape malna paindae

O jehde hisaab naal zamaana chaldae
Ovein chalna paindae
O Jehde hisaab naal zamaana chaldae
Ovein chalna paindae

Haaye ni ovein chalna paindae!

O Jharian toofan kadon roke balliye
Ni jatt kinne kehna je na thoke balliye

Ve mainu vi tali te jaan dharni pau
Ve lagda vakili jatta karni pau

Ve goonj Happy Raikoti..
Ve tere fire di lagdi

Ho firdi police gede maardi
Ve mainu khair ni lagdi
Ve firdi police gede maardi
Ve mainu khair ni lagdi ve

Haaye ni ovein chalna paindae!



Here is the end of Zamana Lyrics bye happy raikoti. Zamana song lyrics by punjabilyrics.cf. Thanks for visit!!