TERE LAARE LYRICS IN PUNJABI - CHETAN FT KULWINDER BILLA



Tere Laare Song from the duo of Kulwinder Billa & Cheta is the latest Punjabi track by them. Raas is songwriter who penned the Punjabi lyrics, Akash Jandu is the composer who composed the lyrics. Frame Singh directs music video for ‘TERE LAARE LYRICS’ filming Chetan with Kulwinder Billa. Here is Lyrics of this Song in Punjabi and English.


Tere Laare lyrics in Punjabi-

ਤੇਰੇ ਲਾਰਿਆਂ ਦੀ ਭਰ ਗਈ ਕਿਤਾਬ ਸੋਹਣੀੲੇ
ਹੁਣ ਤੇ ਮੈਨੂੰ ਕਰਦੇ ਤੂੰ ਅਜ਼ਾਦ ਸੋਹਣੀੲੇ

ਤੇਰੇ ਲਾਰਿਆਂ ਦੀ ਭਰ ਗਈ ਕਿਤਾਬ ਸੋਹਣੀੲੇ
ਹੁਣ ਤੇ ਮੈਨੂੰ ਕਰਦੇ ਤੂੰ ਅਜ਼ਾਦ ਸੋਹਣੀੲੇ

ਮੇਰੇ ਬਾਅਦ ਮੇਰੀ ਸ਼ਾਇਰੀ ਨੂੰ ਬੈਠ ਪੜ੍ਹੇਂਗੀ
ਝੂਠ ਬੋਲ ਬੋਲ ਕੇ ਕੀਹਦੇ ਨਾਲ ਲੜੇੰਗੀ

ਮੇਰੀ ਜ਼ਿੰਦਗੀ ਚ ਖੁਸ਼ੀਆਂ
ਲੈਕੇ ਤੂੰ ਹੀ ਆਈ ਸੀ
ਤੂੰ ਹੀ ਰਾਸ ਕੀਤਾ ਏ
ਉਦਾਸ ਸੋਹਣੀੲੇ

ਤੇਰੇ ਲਾਰਿਆਂ ਦੀ ਭਰ ਗਈ ਕਿਤਾਬ ਸੋਹਣੀੲੇ
ਹੁਣ ਤੇ ਮੈਨੂੰ ਕਰਦੇ ਤੂੰ ਅਜ਼ਾਦ ਸੋਹਣੀੲੇ

ਤੂੰ ਨਾ ਮੇਰੀ ਸੀ, ਤੇ ਮੇਰੀ ਹੋਣੀ ਵੀ ਨਹੀਂ
ਮੈਂ ਤੇ ਤੇਰਾ ਸੀ, ਤੇ ਬੱਸ ਤੇਰਾ ਰਹੂੰਗਾ

ਮਰ ਜੇ ਮੈਂ ਗਿਆ
ਤੂੰ ਚੈਨ ਨਾਲ ਰਹੇਂਗੀ
ਖੁਸ਼ੀਆਂ ਤੈਨੂੰ ਦੇਵੇ ਰੱਬ ਨੂੰ ਮੈਂ ਕਹੂੰਗਾ

ਤੂੰ ਨਾ ਮੇਰੀ ਸੀ ਤੇ ਮੇਰੀ ਹੋਣੀ ਵੀ ਨਹੀਂ
ਮੈਂ ਤੇ ਤੇਰਾ ਸੀ ਤੇ ਬੱਸ ਤੇਰਾ ਰਹੂੰਗਾ

ਮਰ ਜੇ ਮੈਂ ਗਿਆ ਤੂੰ ਚੈਨ ਨਾਲ ਰਹੇਂਗੀ
ਖੁਸ਼ੀਆਂ ਤੈਨੂੰ ਦੇਵੇ ਰੱਬ ਨੂੰ ਮੈਂ ਕਹੂੰਗਾ

ਸ਼ਾਮ ਨੂੰ ਮੈਂ ਤੈਨੂੰ ਸੋਚ ਸੋਚ ਮਰਦਾ ਹਾਂ
ਸ਼ਰਾਬ ਨਾਲ ਤੇਰੀਆਂ ਹੀ
ਗੱਲਾਂ ਕਰਦਾ ਹਾਂ

ਉਮੀਦ ਹੈ ਕਿ ਮਾਰਦੇਂਗੀ ਪਹਿਲਾ ਮੈਨੂੰ ਤੂੰ
ਨਹੀਂ ਤਾਂ ਮਾਰਦੇਗੀ ਤੇਰੀ ਯਾਦ ਸੋਹਣੀੲੇ

ਤੇਰੇ ਲਾਰਿਆਂ ਦੀ ਭਰ ਗਈ ਕਿਤਾਬ ਸੋਹਣੀੲੇ
ਹੁਣ ਤੇ ਮੈਨੂੰ ਕਰਦੇ ਤੂੰ ਅਜ਼ਾਦ ਸੋਹਣੀੲੇ

ਮੈਨੂੰ ਵੀ ਪੁਕਾਰਿਆ ਤੂੰ ਲੈਕੇ ਓਹਦਾ ਨਾਮ
ਨਾਲ ਮੇਰੇ ਰਹਿੰਦਿਆਂ ਵੀ ਗੱਲਾਂ ਉਹਦੀਆਂ

ਹਾਲੇ ਵੀ ਤੂੰ ਸੋਚਦੀ ਐਂ ਮੇਰੇ ਬਾਰੇ ਨੀ

ਕੁੱਝ ਤਾਂ ਰਖਲੇ ਤੂੰ ਇੱਜਤਾਂ ਵੀ ਉਹਦੀਆਂ
ਮੈਨੂੰ ਵੀ ਪੁਕਾਰਿਆ ਤੂੰ ਲੈਕੇ ਓਹਦਾ ਨਾਂ

ਨਾਲ ਮੇਰੇ ਰਹਿੰਦਿਆਂ ਵੀ ਗੱਲਾਂ ਉਹਦੀਆਂ
ਹਾਲੇ ਵੀ ਤੂੰ ਸੋਚਦੀ ਐਂ ਮੇਰੇ ਬਾਰੇ ਨੀ

ਕੁਝ ਤਾਂ ਰਖਲੈ ਤੂੰ ਇੱਜਤਾਂ ਵੀ ਉਹਦੀਆਂ


ਮੇਰੇ ਜਿੰਨਾ ਕਿੱਥੇ ਓ ਪਿਆਰ ਕਰੇਗਾ
ਉਹ ਵੀ ਬੱਸ ਤੇਰੇ ਨਾਲ ਮਨ ਭਰੇਗਾ

ਜਿਵੇਂ ਛੱਡ ਗਈ ਐਂ ਮੈਨੂੰ ਤੂੰ ਬਿਤਾ ਕੇ ਦਿਨ ਨੀ
ਉਹ ਵੀ ਛੱਡ ਜੂ ਬਿਤਾ ਕੇ ਰਾਤ ਸੋਹਣੀੲੇ

ਤੇਰੇ ਲਾਰਿਆਂ ਦੀ ਭਰ ਗਈ ਕਿਤਾਬ ਸੋਹਣੀੲੇ
ਹੁਣ ਤੇ ਮੈਨੂੰ ਕਰਦੇ ਤੂੰ ਅਜਾਦ ਸੋਹਣੀੲੇ

ਬੜ੍ਹੇ ਚਿਰਾਂ ਤੋਂ ਉਦਾਸ ਜਿਹਾ ਸੀ
ਤੈਨੂੰ ਪਾ ਕੇ ਦਿਲ ਇਹ ਹੱਸਿਆ ਸੀ
ਆਖਰ ਤੂੰ ਅੰਦਰੋਂ ਓਹੀ ਨਿਕਲੀ
ਮੈਨੂੰ ਲੋਕਾਂ ਨੇ ਜੋ ਦੱਸਿਆ ਸੀ

ਮੈਨੂੰ ਪਤਾ ਸੀ ਮੇਰੀ ਵਫ਼ਾ ਦੀ
ਤੂੰ ਸਜਾ ਹੀ ਬੱਸ ਦਯੇਂਗੀ
ਮੈਨੂੰ ਪਤਾ ਸੀ ਦਿਲ ਤਾਂ ਤੇਰਾ ਛੋਟਾ ਏ
ਪਰ ਜ਼ਖਮ ਤੂੰ ਵੱਡਾ ਦਯੇੰਗੀ
ਪਰ ਜ਼ਖਮ ਤੂੰ ਵੱਡਾ ਦਏਂਗੀ।

Listen full song here

Tere Laare lyrics in English-
Tere laareya di bhar gyi kitaab sohniye
Hun teh meinu karde tu aazad sohniye
Tere laareya di bhar gyi kitaab sohniye
Hun teh meinu karde tu aazad sohniye
Mere baad meri shayri nu beith padegi
Jhooth bol - bol ke kihde naal ladegi
Meri zindagi ch khushiya 
leike tu hi aayi si.
Tu hi raas kitta hai
Udaas sohniye
Tere laareya di bhar gyi kitaab sohniye
Hun teh meinu karde tu aazad sohniye
Tu naa meri c , teh meri honi vi nahi
Mein tan tera c ,teh bass teraa rahunga
Marr je mein gyaa
Tu chain naal rahengi
Khushiyan tenu deve rabb nu mein kahunga
Tu na meri c teh meri honi vi nahi
Mein tan tera c teh bass tera rahunga
Marr je mein gya tu chain naal Rahengi
Khushiya tenu deve rabb nu mein kahunga
Shaam nu mein tenu soch soch marda han
Sharaab naal teriyan hi
 gallan karda han
Ummid hai ki maardegi pehla meinu tu
Nahi tan marr degi teri yaad sohniye
Tere laareya di bhar gyi kitaab sohniye
Hun teh meinu karde tu aazad sohniye
Meinu vi pukaareya tu leike ohda naam
Naal mere rahindeya vi gallan ohdiyan
Haale vi tu sochdi ae mere baare ni
Kujh tan rakh lai tu ijjtan vi ohdiyan
Meinu vi pukareya tu leike ohda naa
Naal mere rehndeya vi gallan ohdiyan
Haale vi tu soch di ae mere baare ni
Kujh tan rakh lai tu ijjtan vi ohdiyan
Mere jinna kitthe Ohh pyaar karega
Oh vi bass tere naal mann bharega
Jive chhadd gyi ae minnu tu bitaa ke din ni
Oh vi chhad ju bitaa ke raat sohniye
Tere laareya di bhar gyi kitaab sohniye
Hun teh meinu karde tu aazad sohniye
(POETRY)
Bade cheeran ton udaas jeha c
Tenu paake di eh hasseya c
Akhar tu andron ohi nikli
Meinu loka ne jo dasseya c
Meinu pta c meri wafa di
Tu sajah hi bass dyegi
Meinu pta c dil ta tera  chhota ae
Par zakham tu vadda dayegi
Par zakham tu vadda dayegi
Listen full song here

Song Credits-
Song Name: Tere Laare (Punjabi) 
Singer(s): Kulwinder Billa, Chetan 
Lyrics Writer(s): Raas
Composer(s): Akash Jandu 
Video Director(s): Frame Singh