KABZA LYRICS -DILPREET DHILLON | Dushman
Kabza Lyrics by Dilpreet Dhillon and Gurlej Akhtar from Dushman is latest Punjabi song sung by them. Kabza song lyrics are written by Narinder Batth and music is given by Desi Crew.
Kabza lyrics ਕਬਜ਼ਾ
ਦੇਸੀ ਕਰੇਊ
ਆ ਵੇ ਮੁੰਡਿਆ ਦੇਵਾਂ ਟਿਉਸ਼ਨ
ਇਸ਼ਕ ਵਿਸ਼ੇ ਦੀ ਤੈਨੂੰ
ਨੀ ਹੱਕ ਕਨੂੰਨ ਦੀ ਆ ਕੋਚਿੰਗ ਦਿੰਦੇ
ਵੈਲੀ ਚਾਚਾ ਮੈਨੂੰ
ਓਏ ਹੱਕ ਕਨੂੰਨ ਦੀ ਆ ਕੋਚਿੰਗ ਦਿੰਦੇ
ਵੈਲੀ ਚਾਚਾ ਮੈਨੂੰ
ਹੋ ਬਾਠਾਂ ਵਾਲਿਆ ਬਾਠਾ ਮੰਨ ਲਈ
ਕਰਦੂੰ ਮੁਖਬਰੀ ਚੌਂਕੀ
ਤੂੰ ਦਿਲ ਵੱਟੇ ਦਿਲ ਮੰਗਦੀ
ਜੱਟ ਕਬਜੇ ਲੈਣ ਦਾ ਸ਼ੋਂਕੀ
ਤੂੰ ਦਿਲ ਵੱਟੇ ਦਿਲ ਮੰਗਦੀ
ਜੱਟ ਕਬਜੇ ਲੈਣ ਦਾ ਸ਼ੋਂਕੀ
ਤੂੰ ਦਿਲ ਵੱਟੇ ਦਿਲ ਮੰਗਦੀ
ਵੇ ਨੈਣ ਜੱਟੀ ਦੇ ਅਰਜੁਨ ਵਰਗੇ
ਜਾਕੇ ਠਿਕਾਣੇ ਗੱਡ ਦੇ
ਹੋ ਜੱਟ ਹਾਥੀ ਤੇ ਗੱਗੂ ਗਿੱਲ ਤਿੰਨੇ
ਝੂਮ ਝੂਮ ਕੇ ਤੁਰਦੇ
ਹੋ ਜੱਟ ਹਾਥੀ ਤੇ ਗੱਗੂ ਗਿੱਲ ਤਿੰਨੇ
ਝੂਮ ਝੂਮ ਕੇ ਤੁਰਦੇ
ਵੇ ਦੇ ਜਾ ਦਰਸ਼ਨ ਸਿਖਰ ਦੁਪਹਿਰੇ
ਡੋਗੀ ਜਾਣ ਦੇ ਭੌਂਕੀ
ਤੂੰ ਦਿਲ ਵੱਟੇ ਦਿਲ ਮੰਗਦੀ
ਜੱਟ ਕਬਜੇ ਲੈਣ ਦਾ ਸ਼ੋਂਕੀ
ਤੂੰ ਦਿਲ ਵੱਟੇ ਦਿਲ ਮੰਗਦੀ
ਜੱਟ ਕਬਜੇ ਲੈਣ ਦਾ ਸ਼ੋਂਕੀ
ਤੂੰ ਦਿਲ ਵੱਟੇ ਦਿਲ ਮੰਗਦੀ
ਹੋ ਦੇਖ ਕੇ ਗੱਭਰੂ ਬਾਗੀ ਟਚ ਦਾ
ਕਿਉਂ ਜ਼ੁਲਫ਼ਾਂ ਲਹਿਰਾਉਂਦੀ
ਵੇ ਮਾਊਂਟ ਐਵਰੈਸਟ ਵਰਗੀ ਜੱਟੀ
ਕਿਸਮਤ ਨਾਲ ਥੀਓਂਦੀ
ਹੋ ਮਾਊਂਟ ਐਵਰੈਸਟ ਵਰਗੀ ਜੱਟੀ
ਕਿਸਮਤ ਨਾਲ ਥੀਉਂਦੀ
ਨੀ ਇਸ਼ਕ ਦੇ ਰਾਹ ਔਖੇ ਨੇ
ਜਿਵੇਂ ਲਗਦੀ ਮੈਕਸੀਕੋ ਡੋਂਕੀ
ਮੈਂ ਦਿਲ ਵੱਟੇ ਦਿਲ ਮੰਗਦੀ
ਜੱਟ ਕਬਜੇ ਲੈਣ ਦਾ ਸ਼ੋਂਕੀ
ਮੈਂ ਦਿਲ ਵੱਟੇ ਦਿਲ ਮੰਗਦੀ
ਜੱਟ ਕਬਜੇ ਲੈਣ ਦਾ ਸ਼ੋਂਕੀ
ਮੈਂ ਦਿਲ ਵੱਟੇ ਦਿਲ ਮੰਗਦੀ
ਹੋ ਇਕ ਗੱਲ ਪੱਕੀ ਜੱਟਾਂ ਦੇ ਪੁੱਤ
ਜੰਮ ਦੇ ਕਰਨ ਅਡਵਾਈਆਂ
ਹੋ ਕੈਲਕੁਲੇਟਰ ਕੋਲ ਨੀ ਰਖਿਆ
ਜਿੱਥੇ ਯਾਰੀਆਂ ਲਾਈਆਂ
ਹੋ ਕੈਲਕੁਲੇਟਰ ਕੋਲ ਨੀ ਰੱਖਿਆ
ਜਿੱਥੇ ਯਾਰੀਆਂ ਲਾਈਆਂ
ਨੀ 33 ਕਿੱਲੇ ਮਿਣਕੇ ਆਉਂਦੇ
ਨਾ 32 ਨਾ 34 ਹਾ ਹਾ ਹਾ
ਤੂੰ ਦਿੱਲ ਵੱਟੇ
ਦੇਸੀ ਕਰੇਉ, ਦੇਸੀ ਕਰੇਉ, ਦੇਸੀ ਕਰੇਉ
ਤੂੰ ਦਿੱਲ ਵੱਟੇ
ਤੂੰ ਦਿਲ ਵੱਟੇ ਦਿਲ ਮੰਗਦੀ
ਜੱਟ ਕਬਜੇ ਲੈਣ ਦਾ ਸ਼ੋਂਕੀ
ਤੂੰ ਦਿਲ ਵੱਟੇ ਦਿਲ ਮੰਗਦੀ
ਜੱਟ ਕਬਜੇ ਲੈਣ ਦਾ ਸ਼ੋਂਕੀ
ਤੂੰ ਦਿਲ ਵੱਟੇ ਦਿਲ ਮੰਗਦੀ
Kabza-English translation
Kabza – Dilpreet Dhillon
Desi Crew..
Aa ve mundeya devan tuition
Ishq vishay di tainu
Ni hakk khoon di aa coaching dindae
Velly chaacha mainu
Oye hakk khoon di aa coaching dindae
Velly chaacha mainu
Ho Batthan waleya Battha mann layi
Kar doon mukhbari chaunki
Tu dil vatte dil mangdi
Jatt kabze lain da shonki
Tu dil vatte dil mangdi
Jatt kabze lain da shonki
Tu dil vatte dil mangdi
Ve nain jatti de Arjun warge
Jaake thikane gad’de
Ho jatt hathi te Guggu Gill tinne
Jhoom jhoom ke turrde
Ho jatt hathi te Guggu Gill tinne
Jhoom jhoom ke turrde
Ve de ja darshan sikhar dupehre
dogi jaan de bhaunki
Tu dil vatte dil mangdi
Jatt kabze lain da shonki
Tu dil vatte dil mangdi
Jatt kabze lain da shonki
Tu dil vatte dil mangdi
Ho dekh ke gabbru baaghi touch da
Kyun zulfan lehraundi
Ve Mount Everest wargi jatti
Kismat naal theyondi
Ho Mount Everest wargi jatti
Kismat naal theyondi
Ni ishqe de raah aukhe ne
Jivein lagdi Mexico donkey
Main dil vatte dil mangdi
Jatt kabze lain da shonki
Main dil vatte dil mangdi
Jatt kabze lain da shonki
Main dil vatte dil mangdi
Ho ek gall pakki jattan de putt
Jamm de karn adwaiytan
Ho calculator kol ni rakheya
Jithe yaariyan laiyan
Ho calculator kol ni rakheya
Jithe yaariyan laiyan
Ni 33 kile minke aunde
Na 32 na 34 ha ha ha
Tu dil vatte
Desi Crew, Desi Crew, Desi Crew
Tu dil vatte
Tu dil vatte dil mangdi
Jatt kabze lain da shonki
Tu dil vatte dil mangdi
Jatt kabze lain da shonki
Tu dil vatte dil mangdi
0 Comments