Jhanjhar|ਝਾਂਜਰ lyrics- Karan Aujla

Song – Jhanjar
Singers – Karan Aujla
Musicians – Deep Jandu
Lyricists – Karan Aujla

Jhanjar Lyrics by Karan Aujla is latest Punjabi song sung by him. Jhanjra song lyrics are written by Karan Aujla and music is given by Deep Jandu. Here is the lyrics of this song in punjabi and english.


Full Video song


Jhanjhar Lyrics in punjabi-

ਹੋ ਤਿੰਨ ਤੋਲੇ ਦੀਆਂ ਕੁੜੇ ਬਾਲੀਆਂ
ਦੱਸ ਕੀਹਦੇ ਕਹਿਣ ਉੱਤੇ ਲਾ ਲੀਆਂ
ਮੇਰਾ ਤੈਨੂੰ ਚੇਤਾ ਜ਼ਰਾ ਆਇਆ ਨੀ
ਕੀਹਦੇ ਗਲ਼ ਜਾ ਕੇ ਬਾਹਾਂ ਪਾ ਲੀਆਂ

ਮੈਨੂੰ ਪੱਕਾ ਪਤਾ ਕਿੱਥੇ ਜਾਕੇ ਆਈ ਐਂ
ਮੈਨੂੰ ਪੱਕਾ ਪਤਾ ਕਿੱਥੇ ਜਾਕੇ ਆਈ ਐਂ
ਨੀ ਹੁਣ ਤੁਰੀ ਫ਼ਿਰਦੀ ਸ਼ਰੀਫਾਂ ਵਾਂਗਰਾਂ
ਹੁਣ ਤੁਰੀ ਫ਼ਿਰਦੀ ਸ਼ਰੀਫਾਂ ਵਾਂਗਰਾਂ

ਹੋ ਗੈਰਾਂ ਦੇ ਵਿਹੜੇ ਚ ਛਣਕਾ ਕੇ ਆਈ ਐਂ
ਨੀ ਜੱਟ ਦੀਆਂ ਦਿਤੀਆਂ ਬਣਾ ਕੇ ਝਾਂਜਰਾਂ
ਗੈਰਾਂ ਦੇ ਵਿਹੜੇ ਚ ਛਣਕਾ ਕੇ ਆਈ ਐਂ
ਨੀ ਜੱਟ ਦੀਆਂ ਦਿਤੀਆਂ ਬਣਾ ਕੇ ਝਾਂਜਰਾਂ

ਹੋ ਮੇਰਾ ਫੇਵਰੇਟ ਨੀ ਤੂੰ ਪਾਕੇ ਕਾਲਾ ਸੂਟ ਗੲੀ
ਬਣਕੇ ਕਿਉਟ ਗੲੀ
ਤੂੰ ਹੋ ਕਿਉਂ ਮਿਉਟ ਗਈ

ਆਉਂਦੀ ਹੋਈ ਦੀ ਝਾਂਜਰਾਂ ਤੋਂ ਬਿਨਾਂ ਦਿਖੀ ਤੌਰ ਸੀ
ਝਾਂਜਰਾਂ ਦਾ ਸ਼ੋਰ ਸੀ ਯਾ ਗੱਲ ਕੋਈ ਹੋਰ ਸੀ
ਹੋ ਮੈਂ ਸੀ ਪਾਈਆਂ ਕਿਤੋਂ ਤੂੰ ਲਹਾ ਕੇ ਆਈ ਐਂ
ਮੈਂ ਸੀ ਪਾਈਆਂ ਕਿਤੋਂ ਤੂੰ ਲਹਾ ਕੇ ਆਈ ਐਂ
ਨੀ ਦਿੱਤੀਆਂ ਨੂੰ ਹੋਏ ਸੀਗੇ ਦਿਨ 15

ਹੋ ਗੈਰਾਂ ਦੇ ਵਿਹੜੇ ਚ ਛਣਕਾ ਕੇ ਆਈ ਐਂ
ਨੀ ਜੱਟ ਦੀਆਂ ਦਿਤੀਆਂ ਬਣਾ ਕੇ ਝਾਂਜਰਾਂ
ਗੈਰਾਂ ਦੇ ਵਿਹੜੇ ਚ ਛਣਕਾ ਕੇ ਆਈ ਐਂ
ਨੀ ਜੱਟ ਦੀਆਂ ਦਿਤੀਆਂ ਬਣਾ ਕੇ ਝਾਂਜਰਾਂ

ਹੋ ਚੇਹਰੇ ਤੇ ਸਮਾਈਲ ਸੀ ਤੇ ਹੱਥਾਂ ਵਿੱਚ ਹੱਥ ਸੀ
ਤੂੰ ਕਿਹੜਾ ਘੱਟ ਸੀ ਨੀ ਟੈਮ ਪੌਣੇ ਸੱਤ ਸੀ
ਓ ਦੇਖਦਾ ਨਾ ਹੋਵੇ ਕੋਈ ਆਲੇ ਦਾਲੇ ਅੱਖ ਸੀ
ਤੂੰ ਵੀ ਪੱਕ ਠੱਕ ਸੀ ਨੀ ਤਾਹੀਂ ਮੈਨੂੰ ਸ਼ੱਕ ਸੀ
ਹੋ ਰੂਹ ਤੇਰੀ ਗੰਦਲੀ ਕਰਾ ਕੇ ਆਈ ਐਂ
ਰੂਹ ਤੇਰੀ ਗੰਦਲੀ ਕਰਾ ਕੇ ਆਈ ਐਂ
ਨੀ ਜਾਕੇ ਸਾਫ਼ ਹੋਣੀ ਨੀ ਮਸੀਦਾਂ ਮੰਦਰਾਂ

ਹੋ ਗੈਰਾਂ ਦੇ ਵਿਹੜੇ ਚ ਛਣਕਾ ਕੇ ਆਈ ਐਂ
ਨੀ ਜੱਟ ਦੀਆਂ ਦਿਤੀਆਂ ਬਣਾ ਕੇ ਝਾਂਜਰਾਂ
ਗੈਰਾਂ ਦੇ ਵਿਹੜੇ ਚ ਛਣਕਾ ਕੇ ਆਈ ਐਂ
ਨੀ ਜੱਟ ਦੀਆਂ ਦਿਤੀਆਂ ਬਣਾ ਕੇ ਝਾਂਜਰਾਂ

ਓ ਜਿਹੜੀ ਮੇਰੇ ਨਾਲ ਕਰੀ ਬਾਹਲੀ ਚੰਗੀ ਗੱਲ ਨੀ
ਬਿਗੜੀ ਤੂੰ ਕੱਲ ਨੀ ਤੇ ਅੱਜ ਪਰਾਂ ਚੱਲ ਨੀ
ਓ ਔਜਲੇ ਨੀ ਅੌਜਲੇ ਨੇ ਤੌਰ ਕਰੀ ਜੱਜ ਸੀ
ਖੌਰੇ ਕਿਹੜੇ ਚੱਜ ਸੀ ਨੀ ਜਾਂਦੀ ਸੱਜ ਸੱਜ ਸੀ
ਜਿਹਨੂੰ ਚਾਰ ਦਿਨਾਂ ਲਈ ਹਸਾ ਕੇ ਆਈ ਐਂ
ਜਿਹਨੂੰ ਚਾਰ ਦਿਨਾਂ ਲਈ ਹਸਾ ਕੇ ਆਈ ਐਂ
ਨੀ ਬਾਦ ਵਿੱਚ ਕਰੇਂਗੀ ਖਰਾਬ ਸਦਰਾਂ

ਹੋ ਗੈਰਾਂ ਦੇ ਵਿਹੜੇ ਚ ਛਣਕਾ ਕੇ ਆਈ ਐਂ
ਨੀ ਜੱਟ ਦੀਆਂ ਦਿਤੀਆਂ ਬਣਾ ਕੇ ਝਾਂਜਰਾਂਗੈਰਾਂ ਦੇ ਵਿਹੜੇ ਚ ਛਣਕਾ ਕੇ ਆਈ ਐਂ
ਨੀ ਜੱਟ ਦੀਆਂ ਦਿਤੀਆਂ ਬਣਾ ਕੇ ਝਾਂਜਰਾਂ


ਓ ਮੈਨੂੰ ਛਣ ਛਣ ਕਰਕੇ ਦੱਸਗੇ ਸੀ
ਨੀ ਘੂੰਗਰੂ ਤੇਰੇਆਂ ਪੈਰਾਂ ਦੇ
ਕੇ ਗੇੜ੍ਹਾ ਕੱਢ ਕੇ ਆਈ ਆ
ਸਾਡੀ ਝਾਂਜਰ ਵਿਹੜੇ ਗ਼ੈਰਾਂ ਦੇ
ਸਾਡੀ ਝਾਂਜਰ ਵਿਹੜੇ ਗ਼ੈਰਾਂ ਦੇ...




Jhanjhar Lyrics In English-


Ho teen tole diyan kude baaliyan
Dass kihde kehn utte laa liyan
Mera tainu cheta zara aaya ni
Kihde gall jaake baahan paa liyan

Mainu pakka pata kithe jaake aayi ae
Mainu pakka pata kithe jaake aayi ae
Ni hunn turri phirdi shareefa wangran
Hunn turri phirdi shareefa wangran

Ho gairan de vehde ch chhanka ke aayi ae
Ni jatt diyan dittiyan bana ke jhanjar’an
Gairan de vehde ch chhanka ke aayi ae
Ni jatt diyan dittiyan bana ke jhanjar’an

Ho mera favorite ni tu paake kaala suit gayi
Banke cute gayi, tu ho kyon mute gayi

aaundi hoye di jhanjar’an to bina dikhi taur si
Jhanjar’an da shor si ya gall koyi hor si
Ho main si paiyan kiton tu laha ke aayi ae
Main si paiyan kiton tu laha ke aayi ae
Ni dittiyan nu hoye sige din 15

Ho gairan de vehde ch chhanka ke aayi ae
Ni jatt diyan dittiyan bana ke jhanjar’an
Gairan de vehde ch chhanka ke aayi ae
Ni jatt diyan dittiyan bana ke jhanjar’an


Ho chehre te smile si te hathan vich hath si
Tu kehda ghatt si ni time paune satt si
ao dekhda na hove koyi aale daale akh si
Tu vi pakk thakk si ni taanhi mainu shakk si
Ho rooh teri gandli kara ke aayi ae
Rooh teri gandli kara ke aayi ae
Ni jaake saaf honi ni masida mandran

Ho gairan de vehde ch chhanka ke aayi ae
Ni jatt diyan dittiyan bana ke jhanjar’an
Gairan de vehde ch chhanka ke aayi ae
Ni jatt diyan dittiyan bana ke jhanjar’an

Ho jehdi meri naal kari baali changi gall ni
Bigdi tu kal ni te ajj para chal ni
Ao Aujle ni Aujle ne taur kari judge si
Khaure kehde chajj si ni jandi saj saj si
Jihnu chaar dina layi hasa ke aayi ae
Jihnu chaar dina layi hasa ke aayi ae
Ni baad vich karengi kharab sadran

Ho gairan de vehde ch chhanka ke aayi ae
Ni jatt diyan dittiyan bana ke jhanjar’an
Gairan de vehde ch chhanka ke aayi ae
Ni jatt diyan dittiyan bana ke jhanjar’an

O menu chhan chhan krke dassge si
ni ghungru terean pairan de
ke gerha kadd ke aayi aa
sadi jhanjhar vehde gairan de
sadi jhanjhar vehde gairan de...