Jatt Di Pasand Lyrics In Punjabi-Shivjot
Jatt Di Pasand Lyrics are sung by Shivjot, This latest Punjabi song of 2020, written, composed & produced by Shivjot on Label of T-Series. Here is the lyrics of this song in english and punjabi.
Song: Jatt Di Pasand Lyrics
Singer: Shivjot Singh
Music: Shivjot Singh
Lyrics: Shivjot Singh
Music Label: T-Series
Jatt di pasand Lyrics in Punjabi-
ਰੌਬ ਝੱਲਿਆ ਨੀ ਜਾਂਦਾ ਅੱਜ ਕੌਰ ਦਾ
ਬੜਾ ਡਿਫ਼ਰੇਂਟ ਟੱਚ ਓਹਦੀ ਟੌਰ ਦਾ
( ਅੈਲਿਗੇਂਟ ਟੱਚ ਓਹਦੀ ਟੌਰ ਦਾ)
ਰੌਬ ਝੱਲਿਆ ਨੀ ਜਾਂਦਾ ਅੱਜ ਕੌਰ ਦਾ
ਬੜਾ ਡਿਫ਼ਰੇਂਟ ਟੱਚ ਓਹਦੀ ਟੌਰ ਦਾ
ਨੀ ਲੋਕਟ ਕਰਾ ਦੁੰ ਬੱਲੀਏ, ਓ ਕੋਹੀਨੂਰ ਲੰਡਨੋਂ ਮੰਗਾਕੇ
ਨੀ ਕੁੜੀਆਂ ਚ ਤੂੰ ਜਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
ਨੀ ਕੁੜੀਆਂ ਚ ਤੂੰ ਜਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
ਹੋ ਤੇਰੇ ਜੱਟ ਦੀ ਪਸੰਦ ਪੂਰੀ ਚੱਕਮੀ
ਤਾਹੀਓਂ ਨਿੱਤ ਹੀ ਤੂੰ ਨਜ਼ਰਾਂ ਲਵਾਉਨੀ ਐਂ
ਬਿੱਲੋ ਚਾਰ ਚੰਦ ਰੂਪ ਨੂੰ ਨੇ ਲਗਦੇ
ਜਦੋਂ ਰੰਗ ਮੈਥੋਂ ਪੁੱਛ ਪੁੱਛ ਪਾਉਂਨੀ ਐਂ
ਨੀ ਓਦੋਂ ਬੜੀ ਸੋਹਣੀ ਲਗਦੀ
ਜਦੋਂ ਸਾਈਡ ਪਿਨ ਰੱਖਦੀ ਟਿਕਾ ਕੇ
ਓ ਕੁੜੀਆਂ ਚ ਤੂੰ ਜਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
ਨੀ ਕੁੜੀਆਂ ਚ ਤੂੰ ਜਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
ਸ਼ਿਵਜੋਤ...
ਪੂਰਾ ਗੱਭਰੂ ਕਲਾਸੀ ਸਿਰ ਕਢਵਾਂ
ਬਿੱਲੋ ਰਾਜ ਤੇਰੀ ਬਿਊਟੀ ਤੇ ਸ਼ਿੰਗਾਰ ਦਾ
ਤੱਕ ਬਸੋਂ ਬਾਹਰ ਹੁੰਦੀਆਂ ਨੇ ਅੱਲੜਾਂ
ਪੂਰਾ ਫ਼ਿਲਮੀ ਸਟਾਈਲ ਤੇਰੇ ਯਾਰ ਦਾ
ਕੇਅਰਲੈਸ ਹੋ ਕੇ ਨੱਚਦੀ
ਅੱਜ ਫੇਰ ਆਈ ਲੌਂਗ ਗਵਾ ਕੇ
ਕੁੜੀਆਂ ਚ ਤੂੰ ਜਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
ਨੀ ਕੁੜੀਆਂ ਚ ਤੂੰ ਜਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
ਪੱਕੇ ਹੁਸਨਾਂ ਦੇ ਸੈੱਟ ਹਥਿਆਰ ਨੇ
ਅੱਖਾਂ ਰੱਖਦੀ ਰਕਾਨ ਲੋਡ ਕਰਕੇ
ਸੁੰਨੇ ਦਬ ਦਾ ਸੁਭਾਅ ਨੀ ਮੈਂ ਵੀ ਰੱਖਿਆ
ਕੋਲੇ ਗੱਭਰੂ ਵੀ ਰੱਖਦਾ ਐ ਭਰਕੇ
ਉੱਤੋਂ ਦੀ ਪੈਂਦੇ ਇਕ ਦੂਜੇ ਦੇ
ਜੋੜੀ ਰੱਬ ਨੇ ਹੀ ਭੇਜੀ ਆ ਸਜਾ ਕੇ
ਹੋ ਕੁੜੀਆਂ ਚ ਤੂੰ ਜਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
ਨੀ ਕੁੜੀਆਂ ਚ ਤੂੰ ਜਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
Jatt di pasand lyrics in English-
Rohb jhalleya ni janda ajj kaur da,
Bada different touch ohdi taur da,
Elegant touch ohdi taur da..
Rohb jhalleya ni janda ajj kaur da,
Bada different touch ohdi taur da,
Ni locket kara du balliye,
Oh kohinoor landono manga ke..
o kudiyan ch tu jachdi,
Suit jatt di pasand de bana ke..
Ni kudiyan ch tu jachdi,
Suit jatt di pasand de bana ke..
Ho tere jatt di pasand poori chakkvi,
Taiyon nitt hi tu nazaran lawauni ae,
Billo chaar chand roop nu ne lagde,
Jadon rang maithon puchh-puchh pauni ae..
Ni ohdo badi sohni lagdi,
Jadon side pin rakhdi tika ke…
Ho kudiyan ch tu jachdi,
Suit jatt di pasand de bana ke,
Ni kudiyan ch tu jachdi,
Suit jatt di pasand de bana ke…
Shivjot…
Poora gabru classy sir kaddva,
Billo raaz teri beauty te shingaar da,
Takk vasso bahar hundiyan ne allarhan,
Poora filmy style tere yaar da…
Tu careless hoke nachdi,
Ajj pher aayi laung gawa ke…
kudiyan ch tu jachdi,
Suit jatt di pasand de bana ke..
Ni kudiyan ch tu jachdi,
Suit jatt di pasand de bana ke…
Pakke husna de set hathyar ne,
Akhaan rakhdi rakaan load karke,
Sunne dabb da subaah ni main vi rakheya,
Kole gabru vi rakhda ae bharke…
utto di painde ik dooje de,
Jodi rab ne hi bheji aa saza ke…
Ho kudiyan ch tu jachdi,
Suit jatt di pasand de bana ke,
Ni kudiyan ch tu jachdi,
Suit jatt di pasand de bana ke…
Jatt di pasand…
Suit jatt di pasand de bana ke….
Jatt Di Pasand Lyrics are sung by Shivjot, This latest Punjabi song of 2020, written, composed & produced by Shivjot on Label of T-Series. Here is the lyrics of this song in english and punjabi.
Song: Jatt Di Pasand Lyrics
Singer: Shivjot Singh
Music: Shivjot Singh
Lyrics: Shivjot Singh
Music Label: T-Series
Jatt di pasand Lyrics in Punjabi-
ਰੌਬ ਝੱਲਿਆ ਨੀ ਜਾਂਦਾ ਅੱਜ ਕੌਰ ਦਾ
ਬੜਾ ਡਿਫ਼ਰੇਂਟ ਟੱਚ ਓਹਦੀ ਟੌਰ ਦਾ
( ਅੈਲਿਗੇਂਟ ਟੱਚ ਓਹਦੀ ਟੌਰ ਦਾ)
ਰੌਬ ਝੱਲਿਆ ਨੀ ਜਾਂਦਾ ਅੱਜ ਕੌਰ ਦਾ
ਬੜਾ ਡਿਫ਼ਰੇਂਟ ਟੱਚ ਓਹਦੀ ਟੌਰ ਦਾ
ਨੀ ਲੋਕਟ ਕਰਾ ਦੁੰ ਬੱਲੀਏ, ਓ ਕੋਹੀਨੂਰ ਲੰਡਨੋਂ ਮੰਗਾਕੇ
ਨੀ ਕੁੜੀਆਂ ਚ ਤੂੰ ਜਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
ਨੀ ਕੁੜੀਆਂ ਚ ਤੂੰ ਜਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
ਹੋ ਤੇਰੇ ਜੱਟ ਦੀ ਪਸੰਦ ਪੂਰੀ ਚੱਕਮੀ
ਤਾਹੀਓਂ ਨਿੱਤ ਹੀ ਤੂੰ ਨਜ਼ਰਾਂ ਲਵਾਉਨੀ ਐਂ
ਬਿੱਲੋ ਚਾਰ ਚੰਦ ਰੂਪ ਨੂੰ ਨੇ ਲਗਦੇ
ਜਦੋਂ ਰੰਗ ਮੈਥੋਂ ਪੁੱਛ ਪੁੱਛ ਪਾਉਂਨੀ ਐਂ
ਨੀ ਓਦੋਂ ਬੜੀ ਸੋਹਣੀ ਲਗਦੀ
ਜਦੋਂ ਸਾਈਡ ਪਿਨ ਰੱਖਦੀ ਟਿਕਾ ਕੇ
ਓ ਕੁੜੀਆਂ ਚ ਤੂੰ ਜਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
ਨੀ ਕੁੜੀਆਂ ਚ ਤੂੰ ਜਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
ਸ਼ਿਵਜੋਤ...
ਪੂਰਾ ਗੱਭਰੂ ਕਲਾਸੀ ਸਿਰ ਕਢਵਾਂ
ਬਿੱਲੋ ਰਾਜ ਤੇਰੀ ਬਿਊਟੀ ਤੇ ਸ਼ਿੰਗਾਰ ਦਾ
ਤੱਕ ਬਸੋਂ ਬਾਹਰ ਹੁੰਦੀਆਂ ਨੇ ਅੱਲੜਾਂ
ਪੂਰਾ ਫ਼ਿਲਮੀ ਸਟਾਈਲ ਤੇਰੇ ਯਾਰ ਦਾ
ਕੇਅਰਲੈਸ ਹੋ ਕੇ ਨੱਚਦੀ
ਅੱਜ ਫੇਰ ਆਈ ਲੌਂਗ ਗਵਾ ਕੇ
ਕੁੜੀਆਂ ਚ ਤੂੰ ਜਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
ਨੀ ਕੁੜੀਆਂ ਚ ਤੂੰ ਜਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
ਪੱਕੇ ਹੁਸਨਾਂ ਦੇ ਸੈੱਟ ਹਥਿਆਰ ਨੇ
ਅੱਖਾਂ ਰੱਖਦੀ ਰਕਾਨ ਲੋਡ ਕਰਕੇ
ਸੁੰਨੇ ਦਬ ਦਾ ਸੁਭਾਅ ਨੀ ਮੈਂ ਵੀ ਰੱਖਿਆ
ਕੋਲੇ ਗੱਭਰੂ ਵੀ ਰੱਖਦਾ ਐ ਭਰਕੇ
ਉੱਤੋਂ ਦੀ ਪੈਂਦੇ ਇਕ ਦੂਜੇ ਦੇ
ਜੋੜੀ ਰੱਬ ਨੇ ਹੀ ਭੇਜੀ ਆ ਸਜਾ ਕੇ
ਹੋ ਕੁੜੀਆਂ ਚ ਤੂੰ ਜਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
ਨੀ ਕੁੜੀਆਂ ਚ ਤੂੰ ਜਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
Jatt di pasand lyrics in English-
Rohb jhalleya ni janda ajj kaur da,
Bada different touch ohdi taur da,
Elegant touch ohdi taur da..
Rohb jhalleya ni janda ajj kaur da,
Bada different touch ohdi taur da,
Ni locket kara du balliye,
Oh kohinoor landono manga ke..
o kudiyan ch tu jachdi,
Suit jatt di pasand de bana ke..
Ni kudiyan ch tu jachdi,
Suit jatt di pasand de bana ke..
Ho tere jatt di pasand poori chakkvi,
Taiyon nitt hi tu nazaran lawauni ae,
Billo chaar chand roop nu ne lagde,
Jadon rang maithon puchh-puchh pauni ae..
Ni ohdo badi sohni lagdi,
Jadon side pin rakhdi tika ke…
Ho kudiyan ch tu jachdi,
Suit jatt di pasand de bana ke,
Ni kudiyan ch tu jachdi,
Suit jatt di pasand de bana ke…
Shivjot…
Poora gabru classy sir kaddva,
Billo raaz teri beauty te shingaar da,
Takk vasso bahar hundiyan ne allarhan,
Poora filmy style tere yaar da…
Tu careless hoke nachdi,
Ajj pher aayi laung gawa ke…
kudiyan ch tu jachdi,
Suit jatt di pasand de bana ke..
Ni kudiyan ch tu jachdi,
Suit jatt di pasand de bana ke…
Pakke husna de set hathyar ne,
Akhaan rakhdi rakaan load karke,
Sunne dabb da subaah ni main vi rakheya,
Kole gabru vi rakhda ae bharke…
utto di painde ik dooje de,
Jodi rab ne hi bheji aa saza ke…
Ho kudiyan ch tu jachdi,
Suit jatt di pasand de bana ke,
Ni kudiyan ch tu jachdi,
Suit jatt di pasand de bana ke…
Jatt di pasand…
Suit jatt di pasand de bana ke….
0 Comments