BAROOD DIL LYRICS IN PUNJABI AND ENGLISH- KORALA MAAN


New Punjabi song Barood Dil sung by Korala Maan & Gurlej Akhtar and feturing by Mahi Sharma. Barood Dil Lyrics has written by Korala Maan and music has given by Desi Crew. This song directed by Parm Chahal and released by Team 7 Picture.

Full video song

SongBarood Dil
SingerKorala Maan & Gurlez Akhtar
FeaturingMahi Sharma
LyricsKorala Maan
MusicDesi Crew
LabelTeam 7 Picture

Barood Dil Lyrics In Punjabi-

ਦੇਸੀ ਕਰਿਊ
ਦੇਸੀ ਕਰਿਊ
ਦੇਸੀ ਕਰਿਊ
ਦੇਸੀ ਕਰਿਊ

ਓ ਛੱਡ ਕੇ ਬੰਦੂਖਾਂ ਹੱਥ ਮੇਰਾ ਫੜ ਲਈ ਵੇ
ਕੋਕੇ ਜਿਹੀ ਨਾਰ ਜਿੱਥੇ ਚਾਹੇ ਜੜ੍ਹ ਲਈਂ ਵੇ
ਕੀ ਤੇਰੇ ਕੋਲੋਂ ਲੈਣੀ ਮੁੰਦਰੀ
ਓ ਤੈਨੂੰ ਮੈ ਫੜਾਉਣਾ ਜੱਟਾ ਛੱਲਾ

ਕੇ ਦਿਲ ਆਲੀ ਗੱਲ ਦੱਸਣੀ
ਕਿਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ
ਹਾਂ ਦਿਲ ਆਲੀ ਗੱਲ ਦੱਸਣੀ
ਹੋ ਕਿਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ
ਓਏ ਦਿਲ ਆਲੀ ਗੱਲ ਦੱਸਣੀ

ਹੋ ਹੋਣਾ ਨੀ ਪਿਆਰ ਚੱਲੇ ਥਾਂ ਥਾਂ ਤੇ ਵੈਰ ਨੀ
ਭਾਲਦੀ ਫਿਰੇਂਗੀ ਜੱਟ ਆਉਣਾ ਤੇਰੇ ਸ਼ਹਿਰ ਨੀ
ਹੋ ਕਿਹੜੇ ਵੇਲੇ ਦੱਸ ਮੁਲਾਕਾਤ ਹੋਣੀ ਜੱਟੀਏ
ਸੋਡੇ ਹੋਣਾ ਦਿਨ ਸਾਡੇ ਰਾਤ ਹੋਣੀ ਜੱਟੀਏ
ਕੇ ਧੁੱਖਦੀ ਆ ਅੱਗ ਗੱਭਰੂ
ਜੇ ਤੂੰ ਅੱਖ ਨਾਲ ਪਰਿੰਦੇ ਕੁੜੇ ਤਾਰਦੀ
ਤੂੰ ਫਿਰਦੀ ਐਂ ਯਾਰੀ ਲਾਉਣ ਨੂੰ
ਮੌਤ ਫਿਰਦੀ ਪੱਟਾਂ ਤੇ ਹੱਥ ਮਾਰਦੀ
ਕੇ ਚੱਕ ਲੈਣਾ ਜੱਟ ਗੋਰੀਏ
ਜਿੰਦਗਾਨੀ ਹੈਗੀ ਥੋੜ੍ਹੀ ਤੇਰੇ ਯਾਰ ਦੀ
ਤੂੰ ਫ਼ਿਰਦੀ ਐਂ ਯਾਰੀ ਲਾਉਣ ਨੂੰ

ਵੇ ਥੋੜ੍ਹਾ ਜਾ ਗਰੂਰ ਜੱਟਾ ਵੱਧ ਕਰੀ ਜਾਨਾ ਐਂ
ਗੱਲ ਵੀ ਨਾ ਸੁਣੇ ਵੇ ਤੂੰ ਹੱਦ ਕਰੀ ਜਾਨਾ ਐਂ
ਵੇ ਥੋੜ੍ਹਾ ਜਾ ਗਰੂਰ ਜੱਟਾ ਵੱਧ ਕਰੀ ਜਾਨਾ ਐਂ
ਗੱਲ ਵੀ ਨਾ ਸੁਣੇ ਵੇ ਤੂੰ ਹੱਦ ਕਰੀ ਜਾਨਾ ਐਂ
ਕੇ ਵੈਲੀਆਂ ਚ ਵੈਲੀ ਬਣ ਜਾ
ਮੇਰੇ ਕੋਲ ਆਕੇ ਬਣਜਾ ਤੂੰ ਝੱਲਾ

ਵੇ  ਦਿਲ ਆਲੀ ਗੱਲ ਦੱਸਣੀ
ਕਿਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ
ਓਏ ਦਿਲ ਆਲੀ ਗੱਲ ਦੱਸਣੀ
ਕਿਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ
ਵੇ ਦਿਲ ਆਲੀ ਗੱਲ ਦੱਸਣੀ

ਰਾਹ ਜਾਂਦੀ ਨੂੰ ਤਾਂ ਯਾਰ ਬੋਲ ਕੇ ਖੜਾਉਂਦੇ ਨੀ
ਮਹਿੰਗੇ ਭਾਅ ਦੇ ਦਿਲ ਕੁੜੇ ਨਾਰਾਂ ਨੂੰ ਫੜਾਉਂਦੇ ਨੀ

ਹੋ ਟੁੱਟ ਜਾਣ ਛੇਤੀ, ਜੈੱਕ ਕੱਚੇ ਲੱਗੇ ਹੋਣਗੇ
ਦੀਦ ਤੇਰੀ ਉੱਤੇ ਕੁੜੇ ਬੱਚੇ ਲੱਗੇ ਹੋਣਗੇ
(ਦੀਦ ਤੇਰੀ ਉੱਤੇ ਕੁੜੇ ਬੱਚੇ ਲੱਗੇ ਹੋਣਗੇ)
ਕੇ ਗੱਡੀ ਵਿੱਚ ਯਾਰ ਗੋਰੀਏ
ਸੀਟ ਇਕ ਵੀ ਨਾ ਖਾਲੀ ਕੁੜੇ ਕਾਰ ਦੀ

ਤੂੰ ਫਿਰਦੀ ਐਂ ਯਾਰੀ ਲਾਉਣ ਨੂੰ
ਮੌਤ ਫਿਰਦੀ ਪੱਟਾਂ ਤੇ ਹੱਥ ਮਾਰਦੀ
ਕੇ ਚੱਕ ਲੈਣਾ ਜੱਟ ਗੋਰੀਏ
ਜਿੰਦਗਾਨੀ ਹੈਗੀ ਥੋੜ੍ਹੀ ਤੇਰੇ ਯਾਰ ਦੀ
ਤੂੰ ਫ਼ਿਰਦੀ ਐਂ ਯਾਰੀ ਲਾਉਣ ਨੂੰ

ਸ਼ਾਮ ਸਵੇਰੇ ਮਾਨਾਂ  ਮੰਗਾਂ ਤੇਰੀ ਖੈਰ ਵੇ
ਮੁੱਕੇ ਨਾ ਪਿਆਰ ਤੇਰੇ ਮੁੱਕਦੇ ਨੀ ਵੈਰ ਵੇ
ਵੇ ਸ਼ਾਮ ਸਵੇਰੇ ਮਾਨਾਂ ਮੰਗਾਂ ਤੇਰੀ ਖੈਰ ਵੇ
ਮੇਰਾ ਮੁੱਕੇ ਨਾ ਪਿਆਰ ਤੇਰੇ ਮੁੱਕਦੇ ਨੀ ਵੈਰ ਵੇ

ਕੋਰਾਲੇ ਲੈਜਾ ਮਾਨਾਂ ਵੇ
ਛੱਡਾਂ ਦੁਨੀਆਂ ਨੂੰ ਫੜਾਂ ਤੇਰਾ ਪੱਲਾ

ਵੇ ਦਿਲ ਆਲੀ ਗੱਲ ਦੱਸਣੀ
ਕਿਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ
ਹਾਂ ਦਿਲ ਆਲੀ ਗੱਲ ਦੱਸਣੀ
ਕਿਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ
ਓਏ ਦਿਲ ਆਲੀ ਗੱਲ ਦੱਸਣੀ

ਓ ਫੋਨ ਫੁਨ ਮਿੱਤਰਾਂ ਤੋਂ ਰੋਜ ਕੀਤੇ ਜਾਣੇ ਨੀ
ਭੂੰਡਾਂ ਆਲੇ ਕੁੜੇ ਮੈਥੋਂ ਚੋਜ ਕੀਤੇ ਜਾਣੇ ਨੀ
( ਭੂੰਡਾਂ ਆਲੇ ਮੈਥੋਂ ਚੋਜ ਕੀਤੇ ਜਾਣੇ ਨੀ)

ਮਾਨਸਾ ਤੋਂ ਲਿੰਕ ਜਾਂਦੇ ਸਰੀ ਤੱਕ ਗੋਰੀਏ
ਚਲਦੀ ਆ ਪੇਸ਼ੀ ਕਿਵੇਂ ਗੱਲਬਾਤ ਤੋਰੀਏ
ਕੇ ਤੇਗੂ ਆਲਾ ਨਾਲ ਹੁੰਦਾ ਗਾ
ਕਾਹਨੂੰ ਫਿਰਦੀ ਐਂ ਐਵੇਂ ਦਿਲ ਵਾਰਦੀ

ਤੂੰ ਫਿਰਦੀ ਐਂ ਯਾਰੀ ਲਾਉਣ ਨੂੰ
ਮੌਤ ਫਿਰਦੀ ਪੱਟਾਂ ਤੇ ਹੱਥ ਮਾਰਦੀ
ਕੇ ਚੱਕ ਲੈਣਾ ਜੱਟ ਗੋਰੀਏ
ਜਿੰਦਗਾਨੀ ਹੈਗੀ ਥੋੜ੍ਹੀ ਤੇਰੇ ਯਾਰ ਦੀ
ਤੂੰ ਫ਼ਿਰਦੀ ਐਂ ਯਾਰੀ ਲਾਉਣ ਨੂੰ
(ਮੌਤ ਫਿਰਦੀ ਪੱਟਾਂ ਤੇ ਹੱਥ ਮਾਰਦੀ
ਕੇ ਚੱਕ ਲੈਣਾ ਜੱਟ ਗੋਰੀਏ
ਦੇਸੀ ਕਰੇਉ
ਜਿੰਦਗਾਨੀ ਹੈਗੀ ਥੋੜ੍ਹੀ ਤੇਰੇ ਯਾਰ ਦੀ
ਤੂੰ ਫ਼ਿਰਦੀ ਐਂ ਯਾਰੀ ਲਾਉਣ ਨੂੰ)

Barood Dil Lyrics In English-

Desi crew
Desi crew
Desi crew
Desi crew

o chhad ke bandukha hath mera fad lai ve
Koke jehi naar jithe  chahe jadd lai ve
Ki tere kolo leni mundri 
ao tainu mai faddaona jatta chhala
ke dil aali gal dassni
kite takkre kalli nu je tu kalla
han dil aali gal dassni
ho kite takkre kalli nu je tu kalla
oye dil aali gal dassni

Ho hona ni payar challe tha tha te vair ni
bhaldi firegi jatt aona tere shehar ni
Ho kehdde vele dass mulakat honi jattiye
sode hona din saade raat honi jattiye
ke Dhukdi aa agg gabroo
je tu akh nal parinde kudde tardi

tu firdi aen yaari laun nu
Maut firdi patta te hath maar di 
ke chak lena jatt goriye
Zindgani haigi thodi tere yaar di
tu firdi aen yaari laun nu

ve thoda ja garur jatta vadh kari janna aen
Gall vi na sune ve tu hadd kari jana ae
ve thoda ja garur jatta vadh kari janna aen
Gall vi na sune ve tu hadd kari jana ae
Ve vailiyan ch vaili ban ja mere kol aake ban jaa tu jhala

Ve dil aali gal dassni
Kite takre kalli nu je tu kalla
te
oye dil aali gal dassni
Kite takre kalli nu  je tu kalla
ve dil aali gal dassni

Rah jandi nu tan yaar  bol ke khadonde ni
mehnge bha de dil kudde naran nu fdaunde ni

Ho Tut Jaane Chheti,  Jack Kache Lagge Honge
Deed Teri Utte Kude Bache Lage Honge
(Deed Teri Utte Kude Bache Lage Honge)
K Gaddi vich Yaar Goriye
Seat ik vi na Khali Kude Car di

Tu Firdi ae Yaari Laun nu
Maut Firdi Patta te Hatth Maardi
K Chakk Laina Jatt Goriye
Zindgani Hegi Thodi Tere Yaar Di
Tu Firdi ae Yaari Laun nu

Shaam Savre Maana Manga teri Khair ve
Mukke na Pyaar Tere Mukkde Ni Vair ve
Ve Shaam Savre Maana Manga teri Khair ve
Mera Mukke na Pyaar Tere Mukkde Ni Vair ve

Korale Leja Maana ve
Chhada Dunia nu Fadda Tera Palla

Ve Dil Aali Gal Dassni
Kite Takre Kalli nu Je Tu Kalla
Haa Dil Aali Gal Dasni
Kite Takre Kalli nu Je Tu Kalla
Oye Dil Aali Gal Dasni

Oye Phone Phun Mitra toh Roz Kite Jaane ni
Bhunda Aale Kude Metho Choj Kite Jaane ni
(Bhunda Aale Kude Metho Choj Kite Jaane ni)

Mana toh Link Jande Surrey Tak goriye
Chaldi aa Peshi Kive Gal Baat Toriye
K Tegu Aala Hunda Gaa
Kaanu Firdi ae Ave Dil Vaardi
Tu Firdi ae Yaari Laun nu
Maut Firdi Patta te Hatth Maardi
K Chak Laina Jatt Goriye
Zindgani Hegi Thodi Tere Yaar Di
Tu Firdi ae Yaari Laun nuu
(Maut Firdi Patta te Hatth Maardi
K Chak Laina Jatt Goriye Desi Crew
Zindgani Hegi Thodi Tere Yaar Di

Tu Firdi ae Yaari Laun nuu)